ਗਿਨੀ ਦੀ ਖਾੜੀ

ਗੁਣਕ: 1°0′N 4°0′E / 1.000°N 4.000°E / 1.000; 4.000
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

1°0′N 4°0′E / 1.000°N 4.000°E / 1.000; 4.000

ਗਿਨੀ ਦੀ ਖਾੜੀ ਦਾ ਨਕਸ਼ਾ ਜਿਸ ਵਿੱਚ ਜਵਾਲਾਮੁਖੀਆਂ ਦੀ ਕੈਮਰੂਨ ਰੇਖਾ ਤੋਂ ਬਣੀ ਟਾਪੂਆਂ ਦੀ ਲੜੀ ਵਿਖਾਈ ਗਈ ਹੈ।

ਗਿਨੀ ਦੀ ਖਾੜੀ ਤਪਤ-ਖੰਡੀ ਅੰਧ ਮਹਾਂਸਾਗਰ ਦਾ, ਗੈਬਾਨ ਵਿੱਚ ਕੇਪ ਲੋਪੇਜ਼ ਅਤੇ ਉੱਤਰ ਅਤੇ ਪੱਛਮ ਵਿੱਚ ਲਾਈਬੇਰੀਆ ਵਿੱਚ ਕੇਪ ਪਾਲਮਾਸ ਵਿਚਕਾਰ, ਸਭ ਤੋਂ ਉੱਤਰ-ਪੂਰਬੀ ਹਿੱਸਾ ਹੈ। ਭੂ-ਮੱਧ ਰੇਖਾ ਅਤੇ ਮੁੱਢਲਾ ਰੇਖਾਂਸ਼ (ਅਕਸ਼ਾਂਸ਼ ਅਤੇ ਰੇਖਾਂਸ਼ ਦੋਹੇਂ ਸਿਫ਼ਰ ਡਿਗਰੀ) ਇਸੇ ਖਾੜੀ ਵਿੱਚ ਮਿਲਦੇ ਹਨ।

ਹਵਾਲੇ[ਸੋਧੋ]