ਨਿਆਮੀ
ਦਿੱਖ
ਨਿਆਮੀ | |
|---|---|
![]() | |
| Interactive map of ਨਿਆਮੀ | |
| ਸਮਾਂ ਖੇਤਰ | ਯੂਟੀਸੀ+1 |
ਨਿਆਮੀ (ਫ਼ਰਾਂਸੀਸੀ ਉਚਾਰਨ: [njaˈmɛ]) ਪੱਛਮੀ ਅਫ਼ਰੀਕਾ ਦੇ ਦੇਸ਼ ਨਾਈਜਰ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਨਾਈਜਰ ਦਰਿਆ ਉੱਤੇ, ਮੁੱਖ ਤੌਰ ਉੱਤੇ ਉਸ ਦੇ ਪੂਰਬੀ ਕੰਢੇ ਉੱਤੇ, ਸਥਿਤ ਹੈ। ਇਹ ਦੇਸ਼ ਦਾ ਪ੍ਰਸ਼ਾਸਕੀ, ਸੱਭਿਆਚਾਰਕ ਅਤੇ ਆਰਥਕ ਕੇਂਦਰ ਹੈ। ਇਸ ਦੀ ਅਬਾਦੀ, ਜਿਸਦਾ 2006 ਵਿੱਚ ਅੰਦਾਜ਼ਾ 774,235 ਲਗਾਇਆ ਸੀ,[1] ਹੁਣ ਇਸ ਤੋਂ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ।[2]
ਹਵਾਲੇ
[ਸੋਧੋ]- ↑ African researcher visits Oklahoma Archived 2012-02-17 at the Wayback Machine.. p. 2
- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "sahel20110701".
