ਬਮਾਕੋ
Jump to navigation
Jump to search
ਬਮਾਕੋ Bamako |
|
---|---|
ਗੁਣਕ: 12°39′N 8°0′W / 12.650°N 8.000°W | |
ਦੇਸ਼ | ![]() |
ਖੇਤਰ | ਬਮਾਕੋ ਰਾਜਧਾਨੀ ਜ਼ਿਲ੍ਹਾ |
ਸਰਕਲ | ਬਮਾਕੋ |
ਉਪਵਿਭਾਗ | |
ਸਰਕਾਰ | |
- ਕਿਸਮ | ਰਾਜਧਾਨੀ ਜ਼ਿਲ੍ਹਾ |
ਅਬਾਦੀ (1 ਅਪਰੈਲ 2009)(ਮਰਦਮਸ਼ੁਮਾਰੀ, ਆਰਜ਼ੀ) | |
- ਰਾਜਧਾਨੀ ਅਤੇ ਸਰਕਲ | 18,09,106 |
- ਮੁੱਖ-ਨਗਰ | 27,57,234 |
ਸਮਾਂ ਜੋਨ | ਸਹਿਯੋਗੀ ਵਿਆਪਕ ਸਮਾਂ (UTC-0) |
ਬਮਾਕੋ ਮਾਲੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 18 ਲੱਖ (2009 ਮਰਦਮਸ਼ੁਮਾਰੀ) ਹੈ। 2006 ਵਿੱਚ ਇਸਨੂੰ ਅਫ਼ਰੀਕਾ ਦਾ ਪਹਿਲਾ ਅਤੇ ਦੁਨੀਆ ਦਾ ਛੇਵਾਂ ਸਭ ਤੋਂ ਤੇਜੀ ਨਾਲ ਵਧਣ ਵਾਲਾ ਸ਼ਹਿਰ ਮੰਨਿਆ ਗਿਆ।[4] ਇਹ ਨਾਈਜਰ ਦਰਿਆ ਕੰਢੇ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਉਤਲੀਆਂ ਅਤੇ ਵਿਚਕਾਰਲੀਆਂ ਨਾਈਜਰ ਘਾਟੀਆਂ ਨੂੰ ਅੱਡ ਕਰਨ ਵਾਲੇ ਰੋੜ੍ਹਾਂ ਕੋਲ ਸਥਿਤ ਹੈ।