ਸਮੱਗਰੀ 'ਤੇ ਜਾਓ

ਨੇਪਾਲ ਦੀ ਆਰਥਿਕਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨੇਪਾਲ ਦੀ ਅਰਥਚਾਰਾ
ਮੁਦਰਾ1 ਨੇਪਾਲੀ ਰੁਪਿਆ (ਐਨਪੀਆਰ) = 100 ਪੈਸਾ
ਮਾਲੀ ਵਰ੍ਹਾ16 ਜੁਲਾਈ - 15 ਜੁਲਾਈ
ਵਪਾਰ ਸੰਸਥਾਵਾਂਵਿਸ਼ਵ ਵਪਾਰ ਸੰਗਠਨ ਅਤੇ ਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰ
ਅੰਕੜੇ
ਜੀਡੀਪੀ$67 ਬਿਲੀਅਨ (2014 est.)[1]
ਜੀਡੀਪੀ ਵਾਧਾ5.1% (2014 estimation)
ਜੀਡੀਪੀ ਪ੍ਰਤੀ ਵਿਅਕਤੀ$2400 (2014 est.)
ਜੀਡੀਪੀ ਖੇਤਰਾਂ ਪੱਖੋਂਖੇਤੀਬਾੜੀ (35%), ਉਦਯੋਗ (20%), ਸੇਵਾਵਾਂ (45%) (2010 est.)
ਫੈਲਾਅ (ਸੀਪੀਆਈ)10.01% (ਮਧ -ਫ਼ਰਵਰੀ 2016.)
ਗਰੀਬੀ ਰੇਖਾ ਤੋਂ
ਹੇਠਾਂ ਅਬਾਦੀ
25.2% (2010.)
ਮੁੱਖ ਉਦਯੋਗਸਿਰ ਸਪਾਟਾ , ਗਹਿਣੇ , ਖੁਰਾਕ ਅਤੇ ਸ਼ਰਾਬ , ਧਾਤ ਵਸਤਾਂ ਬਣਾਉਣਾ , ਜੜ੍ਹੀਆਂ ਬੂਟੀਆਂ.
ਵਪਾਰ ਕਰਨ ਦੀ ਸੌਖ ਦਾ ਸੂਚਕ45ਵਾਂ[2]
ਬਾਹਰੀ
ਨਿਰਯਾਤ$ 1.2 ਬਿਲੀਅਨ (2016)
ਨਿਰਯਾਤੀ ਮਾਲਗਲੀਚੇ , ਕਪੜੇ, ਚਮੜਾ ਵਸਤਾਂ, ਪਟਸਨ ਵਸਤਾਂ, ਅਨਾਜ, ਜੜ੍ਹੀਆਂ ਬੂਟੀਆਂ, ਚਾਹ ,ਕਾਫੀ, ਸਟੀਲ,ਸੀਮਿੰਟ,ਸਾਫਟਵੇਅਰ, ਸੂਚਨਾ ਤਕਨੀਕ , ਫਰਨੀਚਰ, ਕਪੜੇ ਆਦਿ
ਮੁੱਖ ਨਿਰਯਾਤ ਜੋੜੀਦਾਰ ਭਾਰਤ 61.2%
ਫਰਮਾ:Country data ਅਮਰੀਕਾ 9.4% (2015)[3]
ਅਯਾਤ$ 7.2ਬਿਲੀਨ f.o.b. (2016)
ਅਯਾਤੀ ਮਾਲਪੇਟ੍ਰੋਲੀਅਮ, ਸੋਨਾ, ਮਸ਼ਨੀਰੀ .
ਮੁੱਖ ਅਯਾਤੀ ਜੋੜੀਦਾਰ ਭਾਰਤ 61.4%
 ਚੀਨ 15.4% (2015)[4]
ਪਬਲਿਕ ਵਣਜ
ਆਮਦਨ$ 6 ਬਿਲੀਅਨ (FY 2013)
ਖਰਚਾ$ 7 ਬਿਲੀਅਨ (FY 2013)
ਮੁੱਖ ਸਮੱਗਰੀ ਸਰੋਤ: CIA ਵਰਲਡ ਫੈਕਟ ਬੁਕ
ਸਾਰੇ ਅੰਕੜੇ, ਜਦ ਤੱਕ ਕਿਹਾ ਨਾ ਜਾਵੇ, ਅਮਰੀਕੀ ਡਾਲਰਾਂ ਵਿਚ ਹਨ

ਨੇਪਾਲ ਦੀ ਆਰਥਿਕਤਾ ਇਥੇ ਰਾਜਨੀਤਕ ਕਰਨਾ ਕਰਕੇ ਸਮਸਿਆ ਗ੍ਰਸਤ ਆਰਥਿਕਤਾ ਹੀ ਰਹੀ ਹੈ ਕਿਓਂਕੀ ਇਥੇ ਰਾਜਾਸ਼ਾਹੀ ਰਾਜ ਤੋਂ ਲੈ ਕੇ ਕਮਿਊਨਿਸਟ ਪਾਰਟੀ ਦੇ ਰਾਜ ਤੱਕ ਦੇ ਵਖਰੇਵੇਂ ਰਹੇ ਹਨ।20ਵੀੰ ਸਦੀ ਸੇ ਅੱਧ ਤੱਕ ਨੇਪਾਲ ਇੱਕ ਮੁੱਖ ਵਿਕਾਸ ਧਾਰਾ ਤੋਂ ਟੁੱਟੀ ਹੋਇਆ ਸਮਾਜ ਰਿਹਾ ਹੈ ਜਿੱਥੇ ਨਾ ਕਪੋਈ ਸਕੂਲ ਸੀ ਨਾ ਹਸਪਤਾਲ, ਨਾਂ ਸੜਕਾਂ ਨਾਂ ਸੰਚਾਰ ਸਾਧਨ।1951 ਤੋਂ ਬਾਅਦ ਹੀ ਇਥੇ ਨਵੀਂ ਨੁਹਾਰ ਦੇ ਵਿਕਾਸ ਦੀ ਸ਼ੁਰਤ ਹੋਈ।

ਨੈਪਾਲ ਨੇ ਆਰਥਿਕ ਵਿਕਾਸ ਲਈ ਪੰਜ ਸਾਲਾ ਯੋਜਨਾ ਦਾ ਰਾਹ ਅਪਣਾਇਆ।2002 ਤੱਕ ਇਥੇ ਨੌਵੀੰ ਪੰਜ ਸਾਲਾ ਯੋਜਨਾ ਪੂਰੀ ਹੋਈ ਸੀ।ਇਥੇ 17 ਜਨਤਕ ਅਦਾਰਿਆਂ ਡਾ ਨਿਜੀਕਰਨ ਵੀ ਕੀਤਾ ਗਿਆ ਹੈ। ਨੈਪਾਲ ਦੇ ਕੁੱਲ ਬਜਟ ਦਾ ਅੱਧ ਤੋਂ ਵਧ ਨੇਪਾਲ ਨੂੰ ਵਿਦੇਸ਼ੀ ਸਹਾਇਤਾ ਫੰਡਾਂ ਤੋਂ ਪ੍ਰਾਪਤ ਹੁੰਦਾ ਹੈ।

ਖੇਤੀਬਾੜੀ ਨੇਪਾਲ ਦੀ ਆਰਥਿਕਤਾ ਦਾ ਮੁਖ ਸਰੋਤ ਹੈ ਜਿਸਦਾ ਕੁੱਲ ਘਰੇਲੂ ਉਤਪਾਦਨ ਵਿੱਚ 31.7% ਯੋਗਦਾਨ ਹੈ ਅਤੇ 65% ਵੱਸੋਂ ਇਸ ਵਿੱਚ ਰੁਜਗਾਰ ਮਿਲਿਆ ਹੋਇਆ ਹੈ।ਇਥੇ ਡਾ ਕੇਵਲ 20% ਰਕਬਾ ਹੀ ਵਾਹੀਯੋਗ ਹੈ ਅਤੇ 40.7% ਰਕਬਾ ਝਾੜੀਨੁਮਾ ਜਾਗਲਾਂ ਅਧੀਨ ਹੈ ਅਤੇ ਬਾਕੀ ਪਹਾੜੀ ਖੇਤਰ ਹੈ।ਕਣਕ ਅਤੇ ਝੋਨਾ ਇਥੋਂ ਦੀਆਂ ਮੁੱਖ ਫਸਲਾਂ ਹਨ। ਦੇਸ ਦੀ ਕੁੱਲ ਆਮਦਨ ਡਾ ਵੱਡਾ ਹਿੱਸਾ (29.1%) ਵਿਦੇਸ਼ਾਂ ਵਿੱਚ ਰੁਜਗਾਰ ਕਰਦੇ ਨੇਪਾਲੀ ਲੋਕਾਂ ਦੀ ਆਮਦਨ ਤੋਂ ਪ੍ਰਾਪਤ ਹੁੰਦਾ ਹੈ। ਦੇਸ ਦੇ ਮੁੱਖ ਸ਼ਹਿਰ ਸੰਚਾਰ ਨਾਲ ਅਤੇ ਹਵਾਈ ਸੇਵਾ ਨਾਲ ਜੁੜੇ ਹੋਏ ਹਨ। ਗਲੀਚਾ ਅਤੇ ਗਹਿਣੇ ਬਣਾਉਣਾ ਇਥੋਂ ਡਾ ਮੁੱਖ ਉਦਯੋਗਿਕ ਧੰਦਾ ਹੈ ਜੋ ਕੁੱਲ ਨਿਰਯਾਤ ਦਾ 70% ਹਿੱਸਾ ਹੈ।

ਖੇਤੀਬਾੜੀ ਆਬਾਦੀ ਦੇ 4% ਲੋਕਾਂ ਲਈ ਰੁਜ਼ਗਾਰ ਦਾ ਸਰੋਤ ਹੈ ਅਤੇ ਕੁੱਲ ਐਡਹਾਕ ਉਤਪਾਦਨ ਦਾ 39% ਯੋਗਦਾਨ ਪਾਉਂਦੀ ਹੈ ਅਤੇ ਸੇਵਾਵਾਂ ਦਾ ਖੇਤਰ 39% ਹੈ ਅਤੇ ਉਦਯੋਗ ਆਮਦਨੀ ਦਾ 21% ਸਰੋਤ ਹੈ. ਦੇਸ਼ ਦੇ ਉੱਤਰੀ ਦੋ-ਤਿਹਾਈ ਹਿੱਸੇ ਵਿੱਚ ਪਹਾੜੀ ਅਤੇ ਹਿਮਾਲੀਅਨ ਪ੍ਰਦੇਸ਼, ਸੜਕਾਂ, ਪੁਲਾਂ ਅਤੇ ਹੋਢਾਂਚਿਆਂ ਂ ਦਾ ਨਿਰਮਾਣ ਕਰਨਾ ਮੁਸ਼ਕਲ ਅਤੇ ਮਹਿੰਗਾ ਬਣਾਉਂਦਾ ਹੈ. 2003 ਤਕ, ਪਿੱਚ-ਸੜਕਾਂ ਦੀ ਕੁੱਲ ਲੰਬਾਈ ਸਿਰਫ 4,500 ਕਿਲੋਮੀਟਰ ਤੋਂ ਵੱਧ ਸੀ ਅਤੇ ਦੱਖਣ ਵਿੱਚ ਰੇਲਵੇ ਲਾਈਨ ਦੀ ਕੁੱਲ ਲੰਬਾਈ ਸਿਰਫ 59 ਕਿਲੋਮੀਟਰ ਸੀ. ਉਨ੍ਹਾਂ ਕਿਹਾ, 'ਏਅਰਵੇਜ਼ ਬਹੁਤ ਵਧੀਆ ਸਥਿਤੀ ਵਿੱਚ ਹੈ ਜਿਸ ਵਿੱਚ ਚਾਰ ਰਨਵੇ ਅਤੇ 14 ਟੋਏ ਹਨ. ਇੱਥੇ 12 ਵਿਅਕਤੀਆਂ ਲਈ 1 ਟੈਲੀਫੋਨ ਦੀ ਸਹੂਲਤ ਹੈ; ਨਿਯਮਤ ਸੇਵਾ ਦੇਸ਼ਭਰ ਵਿੱਚ ਹੈ ਪਰ ਸ਼ਹਿਰਾਂ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਵਧੇਰੇ ਕੇਂਦ੍ਰਿਤ; ਮੋਬਾਈਲ (ਜਾਂ ਵਾਇਰਲੈਸ) ਸੇਵਾ ਦੇਸ਼ ਵਿੱਚ ਬਹੁਤ ਚੰਗੀ ਸਥਿਤੀ ਵਿੱਚ ਹੈ ਕਿਉਂਕਿ ਸੇਵਾ ਵਧਦੀ ਅਤੇ ਸਸਤਾ ਹੁੰਦੀ ਹੈ. 2005 ਵਿੱਚ, 1,65,000 ਇੰਟਰਨੈਟ ਕਨੈਕਸ਼ਨ ਸਨ, ਪਰ "ਸੰਕਟ" ਦੇ ਲਾਗੂ ਹੋਣ ਤੋਂ ਬਾਅਦ, ਸੇਵਾ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ. ਕੁਝ ਸਕਿੰਟਾਂ ਬਾਅਦ, ਨੇਪਾਲ ਦੀ ਦੂਜੀ ਵੱਡੀ ਲੋਕ ਲਹਿਰ ਨੇ ਰਾਜੇ ਦੇ ਨਿਰਪੱਖ ਅਧਿਕਾਰਾਂ ਨੂੰ ਖਤਮ ਕਰਨ ਤੋਂ ਬਾਅਦ, ਸਾਰੀਆਂ ਇੰਟਰਨੈਟ ਸੇਵਾਵਾਂ ਬਿਨਾਂ ਰੁਕੇ ਸੁਚਾਰੂ ਹੁੰਦੀਆਂ ਹਨ.

ਮੈਕਰੋ ਆਰਥਿਕ ਰੁਝਾਨ

[ਸੋਧੋ]

ਚਾਲੂ ਕੀਮਤਾਂ ਤੇ ਨੇਪਾਲ ਦੇ ਕੁੱਲ ਘਰੇਲੂ ਉਤਪਾਦਨ ਦੇ ਮੈਕਰੋ ਆਰਥਿਕ ਰੁਝਾਨ,ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਅਨੁਮਾਨਾ ਅਨੁਸਾਰ:(ਨੇਪਾਲੀ ਰੁਪਿਆ ਵਿੱਚ =ਮਈ 2015)

ਸਾਲ ਕੁੱਲ ਘਰੇਲੂ ਉਤਪਾਦਨ
1960 3,870
1965 5,602
1970 8,768
1975 16,571
1980 23,350
1985 46,586
1990 103,415
1995 219,174
2000 379,488

ਅਹਿਮ ਅੰਕੜੇ

[ਸੋਧੋ]

ਜੀਡੀਪੀ:: ਖਰੀਦ ਸ਼ਕਤੀ ਬਰਾਬਰੀ - $42.60 ਬਿਲੀਅਨ (2012)[1]

ਜੀਡੀਪੀ - ਅਸਲ ਵਾਧਾ ਡਰ: 0.5% (2016)

ਜੀਡੀਪੀ - ਪ੍ਰਤੀ ਜੀਅ: ਖਰੀਦ ਸ਼ਕਤੀ ਬਰਾਬਰੀ (ਚਾਲੂ ਅੰਤਰਰਾਸ਼ਟਰੀ $) - $2374.2 (2014) ਜੀਡੀਪੀ - ਸੈਕਟਰ ਵਾਰ ਬਣਤਰ:
ਖੇਤੀਬਾੜੀ: 37%
ਉਦਯੋਗ: 17%
ਸੇਵਾਵਾਂ: 50% (2014 est.)

ਗਰੀਬੀ ਰੇਖਾ ਤੋਂ ਹੇਠਾਂ ਵੱਸੋਂ: 23.8% (2011)

ਘਰੇਲੂ ਆਮਦਨ %:
ਘੱਟੋ ਘੱਟ 10%: 3.2%
ਵਧੋੰ ਵੱਧ 10%: 29.8% (1995–96)

ਮੁਦਰਾ ਸ੍ਫ਼ੀਤੀ ਦਰ: 8.7% (2014)

ਕਿਰਤ ਸ਼ਕਤੀ: 4 million (2016 est.) [Citation needed.]

ਕਿੱਤਾਵਾਰ ਰੁਜਗਾਰ: ਖੇਤੀਬਾੜੀ 81%, ਸੇਵਾਵਾਂ 16%, ਉਦਯੋਗ 3%

ਬੇਰੋਜ਼ਗਾਰੀ ਦਰ: 38% (2012 est.)

ਬਜਟ:
ਮਾਲੀ ਪ੍ਰਾਪਤੀਆਂ: $665 ਮਿਲੀਅਨ
ਖਰਚਾ: $1.1 ਬਿਲੀਅਨ, ist.)

ਉਦਯੋਗ: ਸੈਰ ਸਪਾਟਾ, ਗਲੀਚੇ, ਕਪੜਾ ; ਛੋਟੇ ਚਾਵਲ, ਪਟਸਨ , ਚੀਨੀ , ਅਤੇ ਤੇਲ੍ਬੀਜ ਮਿੱਲਾਂ ; ਸਿਗਰੇਟ ; ਸੀਮੇਂਟ , ਭੱਠਾ ਉਦਯੋਗਿਕ ਉਤਪਾਦਨ ਵਾਧਾ ਦਰ: 8.7% (FY 99/00):

ਬਿਜਲੀ - ਉਤਪਾਦਨ: 1,755 GWh (2001)

ਸ੍ਰੋਤ੍ਵਾਰ ਬਿਜਲੀ - ਉਤਪਾਦਨ:
ਫੋਸਿਲ ਇੰਧਨ: 8.5%
ਹਾਈਡਰੋ: 91.5%
ਨਿਊਕ੍ਲਿਅਰ: 0%
ਹੋਰ: 0% (2001) ਉਪਲਬਧ ਊਰਜਾ:4631.51 GWh (2014) ਹਾਈਡਰੋ:2290.78 GWh (2014) ਥਰਮਲ:9.56 GWh (2014) ਖਰੀਦ (ਕੁੱਲ):2331.17 GWh (2014) ਭਾਰਤ ਬ (ਖਰੀਦ):1072.23 GWh (2014) ਨੈਪਾਲ (IPP):1258.94 GWh (2014) ਬਿਜਲੀ - ਉਪਭੋਗ: 1,764 GWh (2001)

ਬਿਜਲੀ - ਨਿਰਯਾਤ: 95 GWh (2001)

ਬਿਜਲੀ - ਆਯਾਤ: 227 GWh (2001)

ਤੇਲ - ਉਤਪਾਦਨ: 0

ਤੇਲ - ਉਪਭੋਗ: 16000 ਬੈਰਲ 2001

ਖੇਤੀ - ਉਤਪਾਦ: ਚਾਵਲ , ਮੱਕੀ , ਕਣਕ , ਗਣਨਾ , ਜੜ੍ਹ ਫਾਸਲਾ ; ਦੁਧ , ਘਰੇਲੂ ਮੱਝ ਡਾ ਮੀਟ

ਨਿਰਯਾਤ: $568 ਮਿਲੀਅਨ

ਨਿਰਯਾਤ - ਵਸਤਾਂ: ਗਲੀਚੇ , ਕਪੜੇ, ਚਮੜਾ ਵਸਤਾਂ, ਪਟਸਨ ਵਸਤਾਂ, ਅਨਾਜ

ਵਸਤਾਂ - ਜੋੜੀਦਾਰ: ਭਾਰਤ 50.5%, ਅਮਰੀਕਾ 26%, ਜਰਮਨੀ 6.6% (2003 est.)

ਆਯਾਤ: $1.419 ਬਿਲੀਅਨ . (2002 est.)

ਆਯਾਤ - ਵਸਤਾਂ: ਸੋਨਾ, ਮਸ਼ਨੀਰੀ, ਪੇਟ੍ਰੋਲੀਅਮ , ਖਾਦਾਂ

ਆਯਾਤ - ਜੋੜੀਦਾਰ: ਭਾਰਤ 82.9%, ਚੀਨ 13.5%, ਸੰਯੁਕਤ ਰਾਜ ਅਮੀਰਾਤ 2.6%, ਸਿੰਗਾਪੁਰ 2.1%, ਸਾਊਦੀ ਅਰਬ 1.2%.

ਕਰਜ਼ਾ - ਬਾਹਰੀ: $4.009 ਬਿਲੀਅਨ (2014)

ਆਰਥਿਕ ਸਹਾਇਤਾ ਪ੍ਰਾਪਤੀ: $424 ਮਿਲੀਅਨ (FY 00/01)

ਕਰੰਸੀ: 1 ਨੇਪਾਲੀ ਰੁਪਿਆ ਰੂਪੀ = 100 ਪੈਸਾ

ਵਿੱਤੀ ਸਾਲ: 16 ਜੁਲਾਈ- 15 ਜੁਲਾਈ

ਹਵਾਲੇ

[ਸੋਧੋ]
  1. 1.0 1.1 http://www.indexmundi.com/nepal/economy_profile.html
  2. "Doing Business in Nepal 2012". World Bank. Archived from the original on 22 ਨਵੰਬਰ 2011. Retrieved 21 ਨਵੰਬਰ 2011. {{cite web}}: Unknown parameter |dead-url= ignored (|url-status= suggested) (help)
  3. "Export Partners of Nepal". CIA World Factbook. 2015. Archived from the original on 12 ਫ਼ਰਵਰੀ 2018. Retrieved 26 ਜੁਲਾਈ 2016. {{cite web}}: Unknown parameter |dead-url= ignored (|url-status= suggested) (help)
  4. "Import Partners of Nepal". CIA World Factbook. 2015. Archived from the original on 6 ਅਗਸਤ 2016. Retrieved 26 ਜੁਲਾਈ 2016. {{cite web}}: Unknown parameter |dead-url= ignored (|url-status= suggested) (help)