ਮੱਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੱਕੀ
ਮੱਕੀ
ਮੱਕੀ
ਵਿਗਿਆਨਕ ਵਰਗੀਕਰਨ
ਜਗਤ: Plantae
(ਨਾ-ਦਰਜ): Angiosperms
(ਨਾ-ਦਰਜ): Monocots
(ਨਾ-ਦਰਜ): Commelinids
ਗਣ: Poales
ਟੱਬਰ: Poaceae
ਉਪਟੱਬਰ: Panicoideae
ਕਬੀਲਾ: Andropogoneae
ਜਿਨਸ: Zea
ਜਾਤੀ: Z. mays
ਉਪਜਾਤੀ: Z. mays subsp. mays
ਤਿਨਾਂਵੀਆ ਨਾਂ
Zea mays subsp. mays

ਮੱਕੀ (ਅੰਗਰੇਜ਼ੀ: Maize) ਘਾਹ ਦੇ ਖ਼ਾਨਦਾਨ ਨਾਲ ਤਾੱਲੁਕ ਰੱਖਣ ਵਾਲੀ ਫਸਲ ਹੈ ਜਿਸ ਤੋਂ ਮੋਟੇ ਅਨਾਜ ਦੀ ਫਸਲ ਹਾਸਲ ਹੁੰਦੀ ਹੈ। ਮੱਕੀ ਨੂੰ ਪਹਿਲੀ ਵਾਰ ਕੇਂਦਰੀ ਅਮਰੀਕਾ ਦੇ ਲਾਗੇ-ਚਾਗੇ ਅਮਰੀਕੀ ਇਲਾਕਿਆਂ ਵਿੱਚ ਲੱਭਿਆ ਗਿਆ ਅਤੇ ਹੌਲੀ-ਹੌਲੀ ਇਹ ਪੂਰੇ ਅਮਰੀਕਾ ਅਤੇ ਫਿਰ ਯੂਰਪ, ਅਫ਼ਰੀਕਾ ਅਤੇ ਫਿਰ ਏਸ਼ੀਆ ਵਿੱਚ ਫੈਲ ਗਈ। ਦੁਨੀਆਂ ਭਰ ਵਿੱਚ ਮੱਕੀ ਦੀ ਸਭ ਤੋਂ ਜ਼ਿਆਦਾ ਫਸਲ ਅਮਰੀਕਾ ਵਿੱਚ ਹੁੰਦੀ ਹੈ ਜਿਸ ਦਾ ਅੰਦਾਜ਼ਾ ਤਕਰੀਬਨ 332 ਮਿਲੀਅਨ ਮੀਟਰਿਕ ਟਨ ਸਾਲਾਨਾ ਲਗਾਇਆ ਗਿਆ ਹੈ। ਮੱਕੀ ਦੀਆਂ ਕਈ ਕਿਸਮਾਂ ਅਜਿਹੀਆਂ ਹਨ ਜੋ ਤਕਰੀਬਨ 7 ਮੀਟਰ ਤੱਕ ਉੱਚੀਆਂ ਹੋ ਸਕਦੀਆਂ ਹਨ, ਜਦੋਂ ਕਿ ਮਿਆਰੀ ਤੌਰ ਉੱਤੇ ਮੱਕੀ ਦੇ ਪੌਦੇ ਦੀ ਔਸਤ ਉੱਚਾਈ 2.5 ਮੀਟਰ ਹੁੰਦੀ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png