ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ
ਦਿੱਖ
(ਫਤੇਹਗਢ੍ਹ ਸਾਹਿਬ ਜ਼ਿਲਾ ਤੋਂ ਮੋੜਿਆ ਗਿਆ)
ਫ਼ਤਿਹਗੜ੍ਹ ਸਾਹਿਬ | |
---|---|
ਸ਼ਹਿਰ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫਤਿਹਗੜ੍ਹ ਸਾਹਿਬ |
ਉੱਚਾਈ | 246 m (807 ft) |
ਆਬਾਦੀ | |
• ਕੁੱਲ | 50,788 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ | 140406,140407 |
ਟੈਲੀਫੋਨ ਕੋਡ | +91-1763 |
ਵਾਹਨ ਰਜਿਸਟ੍ਰੇਸ਼ਨ | PB23 |
ਵੈੱਬਸਾਈਟ | www |
[1] |
ਫਤਹਿਗੜ੍ਹ ਸਾਹਿਬ ਜ਼ਿਲਾ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਇਸ ਦੀ ਤਹਿਸੀਲ ਫਤਹਿਗੜ੍ਹ ਸਾਹਿਬ ਹੈ। ਫਤਹਿਗੜ੍ਹ ਸਾਹਿਬ ਨੂੰ 13 ਅਪਰੈਲ 1992 ਨੂੰ ਜ਼ਿਲ੍ਹਾ ਬਣਾਇਆ ਸੀ। ਫਤਹਿਗੜ੍ਹ ਸਾਹਿਬ ਜ਼ਿਲੇ ਦਾ ਨਾਮ ਫਤਹਿਗੜ੍ਹ ਸਾਹਿਬ ਸ਼ਹਿਰ ਦੇ ਨਾਂ ਤੇ ਹੀ ਰੱਖਿਆ ਗਿਆ ਹੈ। ਫਤਹਿਗੜ੍ਹ ਸਾਹਿਬ ਸ਼ਹਿਰ ਦਾ ਨਾਂ ਸਾਹਿਬਜਾਦਾ ਫਤਹਿ ਸਿੰਘ ਦੇ ਨਾਂ ਤੇ ਰੱਖਿਆ ਗਿਆ ਸੀ।