ਭਾਰਤੀ ਰਾਸ਼ਟਰਪਤੀ ਚੋਣਾਂ, 1957

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤੀ ਰਾਸ਼ਟਰਪਤੀ ਚੋਣਾਂ, 1957

← 1952 6 ਮਈ, 1957 1962 →
 
ਪਾਰਟੀ ਅਜ਼ਾਦ ਅਜ਼ਾਦ ਅਜ਼ਾਦ

ਰਾਸ਼ਟਰਪਤੀ (ਚੋਣਾਂ ਤੋਂ ਪਹਿਲਾਂ)

ਡਾ ਰਾਜੇਂਦਰ ਪ੍ਰਸਾਦ
ਅਜ਼ਾਦ

ਨਵਾਂ ਚੁਣਿਆ ਰਾਸ਼ਟਰਪਤੀ

ਡਾ ਰਾਜੇਂਦਰ ਪ੍ਰਸਾਦ
ਅਜ਼ਾਦ

ਭਾਰਤੀ ਰਾਸ਼ਟਰਪਤੀ ਚੋਣਾਂ 6 ਮਈ, 1957 ਨੂੰ ਹੋਈਆ ਜਿਸ ਵਿੱਚ ਦੁਜੀ ਵਾਰ ਡਾ ਰਾਜੇਂਦਰ ਪ੍ਰਸਾਦ ਰਾਸ਼ਟਰਪਤੀ ਚੁਣੇ ਗਏ। ਉਹਨਾਂ ਨੇ ਆਪਣੇ ਵਿਰੋਧੀ ਚੌਧਰੀ ਹਰੀ ਰਾਮ ਨੂੰ ਹਰਾਇਆ ਡਾ ਰਾਜੇਂਦਰ ਪ੍ਰਸਾਦ ਨੂੰ 459,698 ਅਤੇ ਚੌਧਰੀ ਹਰੀ ਰਾਮ ਨੂੰ 2,672 ਅਤੇ ਨਗਿੰਦਰ ਨਰਾਇਣ ਦਾਸ ਨੂੰ 2,000 ਵੋਟਾਂ ਪਈਆ।

ਨਤੀਜਾ[ਸੋਧੋ]

ਉਮੀਦਵਾਰ ਵੋਟਾਂ[1][2][3][4]
ਡਾ ਰਾਜੇਂਦਰ ਪ੍ਰਸਾਦ 459,698
ਚੌਧਰੀ ਹਰੀ ਰਾਮ 2,672
ਨਾਗਿੰਦਰ ਨਰਾਇਣ ਦਾਸ 2,000
ਕੁਲ 464,370

ਹਵਾਲੇ[ਸੋਧੋ]