ਸਮੱਗਰੀ 'ਤੇ ਜਾਓ

ਭਾਰਤੀ ਰਾਸ਼ਟਰਪਤੀ ਚੋਣਾਂ, 2012

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤੀ ਰਾਸ਼ਟਰਪਤੀ ਚੋਣਾਂ, 2012

 2007 19 ਜੁਲਾਈ 2012 (2012-07-19) 2017 
  ਤਸਵੀਰ:P A Sangma (cropped).jpg
Nominee ਪ੍ਰਣਬ ਮੁਖਰਜੀ ਪੀ. ਏ. ਸੰਗਮਾ
Party ਭਾਰਤੀ ਰਾਸ਼ਟਰੀ ਕਾਂਗਰਸ ਅਜ਼ਾਦ
Home state ਬੰਗਾਲ ਮੇਘਾਲਿਆ
Electoral vote 713,763 315,987


ਰਾਸ਼ਟਰਪਤੀ (ਚੋਣਾਂ ਤੋਂ ਪਹਿਲਾਂ)

ਪ੍ਰਤਿਭਾ ਪਾਟਿਲ
ਭਾਰਤੀ ਰਾਸ਼ਟਰੀ ਕਾਂਗਰਸ

ਨਵਾਂ ਚੁਣਿਆ ਰਾਸ਼ਟਰਪਤੀ

ਪ੍ਰਣਬ ਮੁਖਰਜੀ
ਭਾਰਤੀ ਰਾਸ਼ਟਰੀ ਕਾਂਗਰਸ

ਭਾਰਤੀ ਰਾਸ਼ਟਰਪੀ ਚੋਣਾਂ 19 ਜੁਲਾਈ, 2012 ਨੂੰ ਹੋਈਆਂ ਜਿਸ ਵਿੱਚ ਭਾਰਤ ਦਾ ਤੇਰਵਾਂ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਬਣੇ। [1][2][3][4] ਇਹ ਮੁਕਾਬਲਾ ਦੋ ਮੁੱਖ ਰਾਸ਼ਟਰਪਤੀ ਉਮੀਦਵਾਰ ਵਿੱਤ ਮੰਤਰੀ ਸ੍ਰੀ ਪ੍ਰਣਬ ਮੁਖਰਜੀ ਅਤੇ ਮੇਘਾਲਿਆ ਤੋਂ ਲੋਕ ਸਭਾ ਦੇ ਸਾਬਕਾ ਸਪੀਕਰ ਪੀ. ਏ. ਸੰਗਮਾ ਵਿੱਚਕਾਰ ਹੋਇਆ।

ਵੋਟਾਂ

[ਸੋਧੋ]
ਪਾਰਟੀ/ਗਠਜੋੜ ਪ੍ਰਤੀਸ਼ਤ[5]
ਸੰਯੁਕਤ ਪ੍ਰਗਤੀਸ਼ੀਲ ਗਠਜੋੜ 33.2%
ਕੌਮੀ ਜਮਹੂਰੀ ਗਠਜੋੜ 28%
ਸਮਾਜਵਾਦੀ ਪਾਰਟੀ 6.2%
ਖੱਬੇ ਪੱਖੀ 4.7%
ਤ੍ਰਿਣਮੂਲ ਕਾਂਗਰਸ 4.4%
ਬਹੁਜਨ ਸਮਾਜ ਪਾਰਟੀ 3.9%
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ 3.3%
ਬੀਜੂ ਜਨਤਾ ਦਲ 2.7%

ਨਤੀਜੇ

[ਸੋਧੋ]

ਭਾਰਤੀ ਮੁੱਖ ਚੋਣ ਕਮਿਸ਼ਨ ਨੇ ਸ਼੍ਰੀ ਪ੍ਰਣਬ ਮੁਖਰਜੀ ਨੂੰ ਜੇਤੂ ਕਰਾਰ ਕੀਤਾ।

ਰਾਜ ਵੋਟਾਂ ਪ੍ਰਣਬ ਮੁਖਰਜੀ ਪੀ. ਏ. ਸੰਗਮਾ ਰੱਦ
ਲੋਕ ਸਭਾ ਦੇ ਮੈਂਬਰ74852720615/0
ਆਂਧਰਾ ਪ੍ਰਦੇਸ਼29418235/109
ਅਰੁਨਾਚਲ ਪ੍ਰਦੇਸ਼605424/0[6]
ਅਸਾਮ126110132/1
ਬਿਹਾਰ240/243146903/1
ਛੱਤੀਸਗੜ੍ਹ9039501/0
ਗੋਆ409310/0
ਗੁਜਰਾਤ182591230/0
ਹਰਿਆਣਾ9053298/0
ਹਿਮਾਚਲ ਪ੍ਰਦੇਸ਼6723441/0
ਜੰਮੂ ਅਤੇ ਕਸ਼ਮੀਰ83/8768152/0
ਝਾਰਖੰਡ80/8160200/0
ਕਰਨਾਟਕ2201171033/1
ਕੇਰਲ14012401/15
ਮੱਧ ਪ੍ਰਦੇਸ਼230731564/0
ਮਹਾਰਾਸ਼ਟਰ272225472/0
ਮਨੀਪੁਰ595811/0
ਮੇਘਾਲਿਆ5934232/0
ਮਿਜ਼ੋਰਮ403271/0
ਨਾਗਾਲੈਂਡ605802/0
ਓਡੀਸ਼ਾ141261150/0
ਪੰਜਾਬ, ਭਾਰਤ11644702/0
ਰਾਜਸਥਾਨ198113850/0
ਸਿੱਕਮ312812/0
ਤਾਮਿਲ ਨਾਡੂ197451484/0
ਤ੍ਰਿਪੁਰਾ575610/0
ਉੱਤਰ ਪ੍ਰਦੇਸ਼398351460/0
ਉੱਤਰਖੰਡ6939300/0
ਬੰਗਾਲ?27534/?
ਦਿੱਲੀ6542230/0
ਪਾਂਡੀਚਰੀ282350/0
ਕੁੱਲ'
ਸ੍ਰੋਤ: Zee News

ਹਵਾਲੇ

[ਸੋਧੋ]
  1. "Election to the office of President of India, 2012 (14th Presidential election)" (PDF). Election Commission of India. 12 June 2012. Retrieved 18 June 2012.
  2. "India to hold presidential election in July". BBC News. 13 June 2012. Retrieved 13 June 2012.
  3. J, Balaji (12 June 2012). "Presidential poll on July 19, counting on July 22". The Hindu. New Delhi. Retrieved 13 June 2012.
  4. "Presidential poll on July 19, Mamata to meet Sonia today". The Times of India. 13 June 2012. Archived from the original on 3 ਜਨਵਰੀ 2013. Retrieved 13 June 2012. {{cite news}}: Unknown parameter |dead-url= ignored (|url-status= suggested) (help)
  5. "Hot the numbers might stack up!" (PDF). The Hindu. Chennai, India. 2012. Retrieved 18 June 2012.
  6. "Presidential election: Break-up of votes polled". Greater Andhra. Archived from the original on 2015-07-03. Retrieved 2016-11-10.