ਭਾਰਤੀ ਰਾਸ਼ਟਰਪਤੀ ਚੋਣਾਂ, 1952

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤੀ ਰਾਸ਼ਟਰਪਤੀ ਚੋਣਾਂ, 1952

2 ਮਈ, 1952 1957 →
  Food Minister Rajendra Prasad during a radio broadcast in Dec 1947 cropped.jpg No image.svg
ਪਾਰਟੀ ਅਜ਼ਾਦ (ਰਾਜਨੇਤਾ) ਅਜ਼ਾਦ

ਰਾਸ਼ਟਰਪਤੀ (ਚੋਣਾਂ ਤੋਂ ਪਹਿਲਾਂ)

none
ਕੋਈ ਪਾਰਟੀ ਨਹੀਂ

ਨਵਾਂ ਚੁਣਿਆ ਰਾਸ਼ਟਰਪਤੀ

ਡਾ ਰਾਜੇਂਦਰ ਪ੍ਰਸਾਦ
ਅਜ਼ਾਦ

ਭਾਰਤੀ ਰਾਸ਼ਟਰਪਤੀ ਚੋਣਾਂ ਪਹਿਲੀ ਵਾਰ 2 ਮਈ, 1952 ਹੋਈਆ। ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਕਰਵਾਈਆ। ਅਜ਼ਾਦ ਉਮੀਦਵਾਰ ਡਾ ਰਾਜੇਂਦਰ ਪ੍ਰਸਾਦ ਨੇ ਆਪਣੇ ਵਿਰੋਧੀ ਸ਼੍ਰੀ ਕੇ. ਟੀ ਸਾਹ ਨੂੰ ਹਰਾਇਆ। ਜੇਤੂ ਉਮੀਦਵਾਰ ਨੂੰ 507,400 ਅਤੇ ਹਾਰੇ ਹੋਏ ਉਮੀਦਵਾਰ ਨੇ 92,827 ਪ੍ਰਾਪਤ ਕੀਤੀਆ[1][2][3][4]

ਨਤੀਜਾ[ਸੋਧੋ]

ਉਮੀਦਵਾਰ ਵੋਟ ਦੀ ਕੀਮਤ
ਡਾ ਰਾਜੇਂਦਰ ਪ੍ਰਸਾਦ 507,400
ਕੇ. ਟੀ. ਸ਼ਾਹ 92,827
ਥਾਤੇ ਲਕਸ਼ਮਣ ਗਨੇਸ 2,672
ਚੌਧਰੀ ਹਰੀ ਰਾਮ 1,954
ਕ੍ਰਿਸ਼ਨ ਕੁਮਾਰ ਚੈਟਰਜ਼ੀ 533
ਕੁਲ 605,386

ਹਵਾਲੇ[ਸੋਧੋ]