ਭਾਰਤੀ ਰਾਸ਼ਟਰਪਤੀ ਚੋਣਾਂ, 1962

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤੀ ਰਾਸ਼ਟਰਪਤੀ ਚੋਣਾਂ, 1962

← 1957 7 ਮਈ, 1962 1967 →
 
ਪਾਰਟੀ ਅਜ਼ਾਦ ਅਜ਼ਾਦ

ਰਾਸ਼ਟਰਪਤੀ (ਚੋਣਾਂ ਤੋਂ ਪਹਿਲਾਂ)

ਡਾ ਰਾਜੇਂਦਰ ਪ੍ਰਸਾਦ
ਅਜ਼ਾਦ

ਨਵਾਂ ਚੁਣਿਆ ਰਾਸ਼ਟਰਪਤੀ

ਸਰਵਪਲੀ ਰਾਧਾਕ੍ਰਿਸ਼ਨਨ
ਅਜ਼ਾਦ

ਭਾਰਤੀ ਰਾਸ਼ਟਰਪਤੀ ਚੋਣਾਂ 7 ਮਈ 1962 ਨੂੰ ਭਾਰਤ 'ਚ ਹੋਈਆ। ਜਿਸ ਵਿੱਚ ਸਰਵਪਲੀ ਰਾਧਾਕ੍ਰਿਸ਼ਨਨ ਨੇ ਆਪਣੇ ਨੇੜਲੇ ਵਿਰੋਧੀ ਨੂੰ ਹਰਾਇਆ। ਸਰਵਪਲੀ ਰਾਧਾਕ੍ਰਿਸ਼ਨਨ ਨੂੰ 553,067 ਵੋਟਾਂ ਅਤੇ ਚੌਧਰੀ ਹਰੀ ਰਾਮ ਨੂੰ 6,341 ਅਤੇ ਯਮਨਾ ਪ੍ਰਸਾਦ ਤ੍ਰਿਸੁਲੀਆ ਨੂੰ 3,537 ਵੋਟ ਮਿਲੇ[1][2][3][4]

ਨਤੀਜੇ[ਸੋਧੋ]

ਉਮੀਦਵਾਰ ਵੋਟਾਂ ਦਾ ਮੁੱਲ
ਸਰਵਪਲੀ ਰਾਧਾਕ੍ਰਿਸ਼ਨਨ 553,067
ਚੌਧਰੀ ਹਰੀ ਰਾਮ 6,341
ਯਮਨਾ ਪ੍ਰਸਾਦ ਤ੍ਰਿਸੁਲੀਆ 3,537
ਕੁੱਲ 562,945

ਹਵਾਲੇ[ਸੋਧੋ]