ਭਾਰਤੀ ਰਾਸ਼ਟਰਪਤੀ ਚੋਣਾਂ, 1982
ਦਿੱਖ
| |||||||
| |||||||
|
ਭਾਰਤੀ ਰਾਸ਼ਟਰਪਤੀ ਚੋਣਾਂ ਜੋ ਜੁਲਾਈ 1982 ਨੂੰ ਹੋਈਆ ਜਿਸ ਵਿੱਚ ਗਿਆਨੀ ਜ਼ੈਲ ਸਿੰਘ ਨੇ ਆਪਣੇ ਵਿਰੋਧੀ ਨੂੰ ਵੱਡੇ ਫਰਕ ਨਾਲ ਹਰਾ ਕਿ ਭਾਰਤੀ ਦੇ ਸਨਮਾਨ ਯੋਗ ਅਹੁਦੇ ਤੇ ਪਹੁਚੇ।[1]। ਆਪ ਪਹਿਲੇ ਸਿੱਖ ਸਨ ਜੋ ਭਾਰਤ ਦੇ ਸਭ ਤੋਂ ਵੱਡੇ ਅਹੁਦੇ ਤੇ ਪਹੁੰਚੇ[2]
ਨਤੀਜਾ
[ਸੋਧੋ]ਉਮੀਦਵਾਰ | ਵੋਟ ਦਾ ਮੁੱਲ |
---|---|
ਗਿਆਨੀ ਜ਼ੈਲ ਸਿੰਘ | 754,113 |
ਐੱਚ. ਆਰ. ਖੰਨਾ | 282,685 |
ਕੁੱਲ | 1,036,798 |
ਹਵਾਲੇ
[ਸੋਧੋ]- ↑ http://164.100.47.5/presidentelection/8th.pdf Election Commission of India
- ↑ http://www.aol.in/news-story/the-indian-president-past-winners-and-losers/2007061905199019000001 AOL news (Past and present Presidential Results)