ਸਮੱਗਰੀ 'ਤੇ ਜਾਓ

ਭਾਰਤੀ ਰਾਸ਼ਟਰਪਤੀ ਚੋਣਾਂ, 1997

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤੀ ਰਾਸ਼ਟਰਪਤੀ ਚੋਣਾਂ, 1997

← 1992 17 ਜੁਲਾਈ, 1997 2002 →
 
Nominee ਕੋਚੇਰਿਲ ਰਮਣ ਨਾਰਾਇਣਨ ਟੀ ਐਨ ਸੇਸ਼ਨ
Party INC ਅਜ਼ਾਦ
Home state ਕੇਰਲ ਤਾਮਿਲ ਨਾਡੂ
Electoral vote 956,290 50,631

President (ਚੋਣਾਂ ਤੋਂ ਪਹਿਲਾਂ)

ਸ਼ੰਕਰ ਦਯਾਲ ਸ਼ਰਮਾ
ਭਾਰਤੀ ਰਾਸ਼ਟਰੀ ਕਾਂਗਰਸ

ਨਵਾਂ ਚੁਣਿਆ President

ਕੋਚੇਰਿਲ ਰਮਣ ਨਾਰਾਇਣਨ
ਭਾਰਤੀ ਰਾਸ਼ਟਰੀ ਕਾਂਗਰਸ

ਭਾਰਤੀ ਰਾਸ਼ਟਰਪਤੀ ਚੋਣਾਂ 17 ਜੁਲਾਈ, 1997 ਨੂੰ ਹੋਇਆ ਜਿਸ ਵਿੱਚ ਭਾਰਤ ਦਾ ਗਿਆਰਵਾਂ ਰਾਸ਼ਟਰਪਤੀ ਕੋਚੇਰਿਲ ਰਮਣ ਨਾਰਾਇਣਨ ਚੁਣਿਆ ਗਿਆ। ਆਪ ਅਜ਼ਾਦ ਭਾਰਤ ਦੇ ਪਹਿਲੇ ਦਲਤ ਰਾਸ਼ਟਰਪਤੀ ਸਨ।

ਨਤੀਜੇ

[ਸੋਧੋ]
ਰਾਜ ਐਮ.ਐਲ.ਏ./ਐਮ.ਪੀ. ਦੀ ਗਿਣਤੀ ਹਰੇਕ ਵੋਟ ਦਾ ਮੁੱਲ ਕੋਚੇਰਿਲ ਰਮਣ ਨਾਰਾਇਣਨ (ਵੋਟਾਂ) ਕੋਚੇਰਿਲ ਰਮਣ ਨਾਰਾਇਣਨ (ਵੋਟ ਦਾ ਮੁੱਲ) ਟੀ ਐਨ ਸੇਸ਼ਨ (ਵੋਟਾਂ) ਟੀ ਐਨ ਸੇਸ਼ਨ (ਵੋਟ ਦਾ ਮੁੱਲ) ਰੱਦ (ਵੋਟਾਂ) ਰੱਦ (ਵੋਟ ਦਾ ਮੁੱਲ)
ਲੋਕ ਸਭਾ ਦੇ ਮੈਂਬਰ 776 708 676 478,608 26 18,408 32 22,656
ਆਂਧਰਾ ਪ੍ਰਦੇਸ਼ 294 148 254 37,592 9 1,332 17 2,516
ਅਰੁਨਾਚਲ ਪ੍ਰਦੇਸ਼ 60 8 56 448 0 0 3 24
ਅਸਾਮ 126 116 110 12,760 5 580 1 116
ਬਿਹਾਰ 324 174 285 49,590 8 1,392 15 2,610
ਗੋਆ 40 20 35 700 2 40 3 60
ਗੁਜਰਾਤ 182 147 156 22,932 11 1,617 7 1,029
ਹਰਿਆਣਾ 90 112 77 8,624 3 336 6 672
ਹਿਮਾਚਲ ਪ੍ਰਦੇਸ਼ 68 51 63 3,213 0 0 2 102
ਜੰਮੂ ਅਤੇ ਕਸ਼ਮੀਰ 87 72 74 5,328 1 72 4 288
ਕਰਨਾਟਕ 224 131 191 25,021 13 1,703 11 1,441
ਕੇਰਲ 140 152 135 20,520 0 0 2 304
ਮੱਧ ਪ੍ਰਦੇਸ਼ 320 130 296 38,480 9 1,170 13 1,690
ਮਹਾਰਾਸ਼ਟਰ 288 175 173 30,275 96 16,800 1 175
ਮਨੀਪੁਰ 60 18 52 936 4 72 0 0
ਮੇਘਾਲਿਆ 60 17 43 731 10 170 4 68
ਮਿਜ਼ੋਰਮ 40 8 34 272 2 16 0 0
ਨਾਗਾਲੈਂਡ 60 9 55 495 2 18 0 0
ਓਡੀਸ਼ਾ 147 149 132 19,668 0 0 9 1,341
ਪੰਜਾਬ, ਭਾਰਤ 117 116 106 12,296 1 116 7 812
ਰਾਜਸਥਾਨ 200 129 174 22,446 4 516 12 1,548
ਸਿੱਕਮ 32 7 31 217 0 0 0 0
ਤਾਮਿਲ ਨਾਡੂ 234 176 229 40304 2 352 2 352
ਤ੍ਰਿਪੁਰਾ 60 26 59 1534 0 0 0 0
ਉੱਤਰ ਪ੍ਰਦੇਸ਼ 425 208 377 78,416 24 4,992 7 1,456
ਬੰਗਾਲ 294 151 272 41,072 5 755 4 604
ਦਿੱਲੀ 70 58 58 3,364 3 174 8 464
ਪਾਂਡੀਚਰੀ 30 16 28 448 0 0 1 16
ਕੁੱਲ 4,848 3,232 4,231 956,290 240 50,631 171 22,656
ਸ੍ਰੋਤ: ਭਾਰਤੀ ਚੋਣ ਕਮਿਸ਼ਨ[1]

ਹਵਾਲੇ

[ਸੋਧੋ]
  1. "PRESIDENTIAL ELECTION RESULTS - 1997". Internet Archive. ਭਾਰਤੀ ਲੋਕ ਸਭਾ. Archived from the original on 4 ਅਗਸਤ 1997. Retrieved 23 ਮਈ 2014. {{cite web}}: Unknown parameter |dead-url= ignored (|url-status= suggested) (help)