ਭਾਰਤੀ ਰਾਸ਼ਟਰਪਤੀ ਚੋਣਾਂ, 2007
ਦਿੱਖ
![]() | |||||||||||||||||
| |||||||||||||||||
| |||||||||||||||||
|
ਭਾਰਤੀ ਰਾਸ਼ਟਰਪਤੀ ਚੋਣਾਂ 19 ਜੁਲਾਈ, 2007 ਨੂੰ ਹੋਈਆ ਜਿਸ ਵਿੱਚ ਭਾਰਤ ਦਾ ਤੇਰਵਾਂ ਰਾਸ਼ਟਰਪਤੀ ਪਹਿਲੀ ਔਰਤ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਚੁਣੀ ਗਈ।.[1] 14 ਜੂਨ ਨੂੰ ਕਾਂਗਰਸ ਪਾਰਟੀ ਨੇ ਰਾਜਸਥਾਨ ਦੀ ਗਵਰਨਰ ਪ੍ਰਤਿਭਾ ਪਾਟਿਲ ਨੂੰ ਆਪਣਾ ਰਾਸ਼ਟਰਪਤੀ ਉਮੀਦਵਾਰ ਬਣਾਇਆ ਗਿਆ। ਖੱਬੇ ਪਾਰਟੀਆਂ, ਬਹੁਜਨ ਸਮਾਜ ਪਾਰਟੀ, ਦ੍ਰਾਵਿੜ ਮੁਨੇਤਰ ਕੜਗਮ ਨੇ ਹਮਾਇਤ ਦਾ ਐਲਾਨ ਕੀਤਾ। ਕੌਮੀ ਜਮਹੂਰੀ ਗਠਜੋੜ ਅਤੇ ਸ਼ਿਵ ਸੈਨਾ ਨੇ ਵੀ ਪ੍ਰਤਿਭਾ ਪਾਟਿਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ।
ਸੰਭਾਵੀ ਉਮੀਦਵਾਰਾਂ ਦੀ ਲਿਸਟ
[ਸੋਧੋ]-
ਰਾਸ਼ਟਰਪਤੀ
ਏ. ਪੀ. ਜੇ. ਅਬਦੁਲ ਕਲਾਮ -
ਗ੍ਰਿਹ ਮੰਤਰੀ
ਸ਼ਿਵਰਾਜ ਪਾਟਿਲ -
ਵਿਦੇਸ਼ ਮੰਤਰੀ
ਪ੍ਰਣਬ ਮੁਖਰਜੀ -
ਸ਼ਕਤੀ ਮੰਤਰੀ
ਸੁਸ਼ੀਲ ਕੁਮਾਰ ਸ਼ਿੰਦੇ -
ਰਾਜ ਸਭਾ ਦਾ ਮੈਂਬਰ
ਕਰਨ ਸਿੰਘ -
ਇੰਫੋਸਿਸ ਦਾ ਸੀਈਓ
ਐਨ ਆਰ ਨਾਰਾਇਣਮੂਰਤੀ -
ਸਾਬਜਾ ਪ੍ਰਧਾਨ ਮੰਤਰੀ
ਅਟਲ ਬਿਹਾਰੀ ਬਾਜਪਾਈ
ਨਤੀਜਾ
[ਸੋਧੋ]ਲੋਕ ਸਭਾ ਮੈਂਬਰ | ਵਿਧਾਨ ਸਭਾ ਮੈਂਬਰ | ਕੁੱਲ | |
---|---|---|---|
ਪ੍ਰਤਿਭਾ ਪਾਟਿਲ | 312,936 | 325,180 | 638,116 |
ਭੈਰੋ ਸਿੰਘ ਸ਼ੇਖਾਵਤ | 164,256 | 167,050 | 331,306 |
ਸ੍ਰੋਤ:
ਹਵਾਲੇ
[ਸੋਧੋ]- ↑ Indian MPs vote for new president. BBC News. Retrieved on 19 July 2007.