ਭਾਰਤ ਦੀਆਂ ਭਾਸ਼ਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭਾਰਤ ਦੀਆਂ ਬੋਲੀਆਂ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਭਾਰਤ ਦੀਆਂ ਬੋਲੀਆਂ
South Asian Language Families.jpg
ਭਾਰਤੀ ਉੱਪ-ਮਹਾਂਦੀਪ ਦੀਆਂ ਬੋਲੀਆਂ ਦੇ ਪਰਿਵਾਰ।
ਨਿਹਾਲੀ, ਕੁਸੁੰਡ, ਅਤੇ ਥਾਈ ਬੋਲੀਆਂ ਵਿਖਾਈਆਂ ਨਹੀਂ ਗਈਆਂ।
ਦਫ਼ਤਰੀ ਭਾਸ਼ਾਵਾਂ ਹਿੰਦੀ, ਅੰਗਰੇਜ਼ੀ
ਰਾਸ਼ਟਰੀ ਬੋਲੀਆਂ ਕੋਈ ਨਹੀਂ
ਖੇਤਰੀ ਬੋਲੀਆਂ ਅਸਾਮੀ • ਬੰਗਾਲੀ • ਬੋਡੋ • ਡੋਗਰੀ • ਗੁਜਰਾਤੀ • ਕੰਨੜ • ਕਸ਼ਮੀਰੀ • ਕੋਂਕਣੀ • ਮੈਥਲੀ • ਮਲਿਆਲਮ • ਮਨੀਪੁਰੀ • ਮਰਾਠੀ • ਨਿਪਾਲੀ • ਉੜੀਆ • ਪੰਜਾਬੀ • ਸੰਸਕ੍ਰਿਤ  • ਸੰਥਾਲੀ • ਸਿੰਧੀ • ਤਮਿਲ • ਤੇਲਗੂ • ਤੁਲੂ • ਉਰਦੂ
ਸੈਨਤੀ ਬੋਲੀਆਂ ਹਿੰਦ-ਪਾਕਿਸਤਾਨੀ
Alipur Sign Language
Naga Sign Language (extinct)

ਭਾਰਤ ਦੀਆਂ ਬੋਲੀਆਂ ਕਈ ਭਾਸ਼ਾਈ ਪਰਿਵਾਰਾਂ ਨਾਲ਼ ਸਬੰਧ ਰੱਖਦੀਆਂ ਹਨ ਜਿਹਨਾਂ ਵਿੱਚੋਂ ਪ੍ਰਮੁੱਖ 73% ਭਾਰਤੀਆਂ ਵੱਲੋਂ ਬੋਲੀਆਂ ਜਾਣ ਵਾਲ਼ੀਆਂ ਹਿੰਦ-ਆਰੀਆਈ ਬੋਲੀਆਂ ਅਤੇ 24% ਭਾਰਤੀਆਂ ਵੱਲੋਂ ਬੋਲੀਆਂ ਜਾਂਦੀਆਂ ਦ੍ਰਾਵਿੜੀ ਬੋਲੀਆਂ ਹਨ।[1][2] ਭਾਰਤ ਵਿੱਚ ਬੋਲੀਆਂ ਜਾਂਦੀਆਂ ਹੋਰ ਬੋਲੀਆਂ ਆਸਟਰੋ-ਏਸ਼ੀਆਈ, ਤਿੱਬਤੋ-ਬਰਮੀ ਅਤੇ ਕੁਝ ਛੁਟੇਰੇ ਭਾਸ਼ਾਈ ਪਰਿਵਾਰ ਅਤੇ ਅਲਹਿਦਾ ਬੋਲੀਆਂ ਹਨ।[3]

ਹਵਾਲੇ[ਸੋਧੋ]

  1. Ishtiaq, M. (1999). Language Shifts Among the Scheduled Tribes in India: A Geographical Study. Delhi: Motilal Banarsidass Publishers. pp. 26–27. ISBN 9788120816176. Retrieved 7 September 2012. 
  2. The World Factbook. Cia.gov. Retrieved on 2013-07-28.
  3. Nihali and the various Andamanese languages