ਰਣਜੀ ਟਰਾਫੀ 2015–16

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਣਜੀ ਟਰਾਫੀ 2015-16
Ranji trophy.jpg
ਜੇਤੂ ਟਰਾਫੀ ਨਾਲ
ਮਿਤੀ1 ਅਕਤੂਬਰ 2015 (2015-10-01) – 28 ਫਰਵਰੀ 2016 (2016-02-28)
ਪ੍ਰਬੰਧਕਬੀ.ਸੀ.ਸੀ.ਆਈ
ਕ੍ਰਿਕਟ ਫਾਰਮੈਟਪਹਿਲਾ ਦਰਜਾ ਕ੍ਰਿਕਟ
ਟੂਰਨਾਮੈਂਟ ਫਾਰਮੈਟਰਾਉਡ ਰੋਬਿਨ ਟੂਰਨਾਮੈਂਟ ਤੇ ਨਾਨ-ਆਉਟ
ਮਹਿਮਾਨ ਨਵਾਜ ਭਾਰਤ
ਭਾਗ ਲੈਣਵਾਲੇ27
ਮੈਚ ਖੇਡੇ115

ਰਣਜੀ ਟਰਾਫੀ 2015–16 ਭਾਰਤ ਦਾ ਪਹਿਲਾ ਦਰਜਾ ਕ੍ਰਿਕਟ ਟੂਰਨਾਮੈਂਟ ਹੈ। ਇਸ ਵਾਰੀ 27 ਟੀਮਾਂ ਨੂ ਤਿੰਨ ਗਰੁੱਪ 'ਚ ਵੰਡਿਆ ਗਿਆ ਤੇ ਪਹਿਲੇ ਗਰੁੱਪ A ਅਤੇ ਗਰੁੱਪ B ਦੀਆਂ ਤਿੰਨ ਤਿੰਨ ਟੀਮਾਂ ਅਤੇ ਗਰੁੱਪ C ਦੀਆਂ ਦੋ ਟੀਮਾਂ ਨਾਨ-ਆਉਟ 'ਚ ਸ਼ਾਮਿਲ ਹੋਈਆ। ਇਹ ਟੂਰਨਾਮੈਂਟ 1 ਅਕਤੂਬਰ 2015 ਨੂੰ ਸ਼ੁਰੂ ਹੋ ਕਿ 4 ਦਸੰਬਰ 2015 ਨੂਂ ਖਤਮ ਹੋਇਆ ਅਤੇ ਨਾਨ-ਆਉਟ ਦੇ ਮੈਚ 3 ਫਰਵਰੀ ਤੋਂ 28 ਫਰਵਰੀ 2016 ਨੂੰ ਖਤਮ ਹੋਏ।[1]

ਗਰੁੱਪ A[ਸੋਧੋ]

ਅੰਕ ਦੀ ਸਾਰਣੀ

ਟੀਮ[2] ਮੈਚ ਖੇਡੇ ਜਿੱਤੇ ਹਾਰੇ ਬਰਾਬਰ ਮਨਾ ਕੀਤਾ WI FI ਅੰਕ ਅਨੁਪਾਤ
ਵਿਦਰਭਾ 8 4 2 2 0 1 1 29 0.047
ਬੰਗਾਲ 8 2 0 6 0 0 5 28 0.110
ਅਸਾਮ 8 3 2 3 0 1 2 26 -0.304
ਦਿੱਲੀ 8 3 1 4 0 1 1 25 0.215
ਕਰਨਾਟਕ 8 2 1 5 0 1 3 24 0.336
ਰਾਜਸਥਾਨ 8 2 3 3 0 0 1 17 -0.313
ਮਹਾਰਾਸ਼ਟਰ 8 1 2 5 0 0 3 17 0.301
ਓਡੀਸ਼ਾ 8 1 3 4 0 0 1 12 0.016
ਹਰਿਆਣਾ 8 0 4 4 0 0 1 6 -0.406

ਗਰੁੱਪ B[ਸੋਧੋ]

ਅੰਕ ਦੀ ਸਾਰਣੀ

ਟੀਮ[2] ਮੈਚ ਖੇਡੇ ਜਿੱਤੇ ਹਾਰੇ ਬਰਾਬਰ ਮਨਾ ਕੀਤਾ WI FI ਅੰਕ ਅਨੁਪਾਤ
ਮੁੰਬਈ 8 4 0 4 0 2 2 35 0.851
ਪੰਜਾਬ 8 3 2 3 0 1 2 26 0.044
ਮੱਧ ਪ੍ਰਦੇਸ਼ 8 3 2 3 0 1 1 24 -0.059
ਗੁਜਰਾਤ 8 3 1 4 0 2 0 24 -0.092
ਉੱਤਰ ਪ੍ਰਦੇਸ਼ 8 2 1 5 0 0 2 21 -0.117
ਤਾਮਿਲਨਾਡੂ 8 2 2 4 0 0 1 18 -0.321
ਬੜੌਦਾ 8 2 3 3 0 2 0 17 -0.045
ਰੇਲਵੇ 8 2 6 0 0 0 0 12 0.039
ਆਂਧਰਾ ਪ੍ਰਦੇਸ਼ 8 0 4 4 0 0 3 10 -0.459


ਗਰੁੱਪ C[ਸੋਧੋ]

ਅੰਕਾਂ ਦੀ ਸਾਰਣੀ

ਟੀਮ[2] ਮੈਚ ਖੇਡੇ ਜਿੱਤੇ ਹਾਰੇ ਬਰਾਬਰ ਮਨਾ ਕੀਤਾ WI FI ਅੰਕ ਅਨੁਪਾਤ
ਸੌਰਾਸ਼ਟਰਾ 8 5 1 2 0 1 0 36 -0.061
ਝਾਰਖੰਡ 8 4 2 2 0 0 0 31 0.093
ਹਿਮਾਚਲ ਪ੍ਰਦੇਸ਼ 8 3 1 4 0 1 0 30 1.201
ਸਰਵਿਸ਼ 8 3 1 4 0 0 1 27 0.473
ਕੇਰਲਾ 8 2 2 4 0 0 2 25 0.589
ਗੋਆ 8 1 1 6 0 0 1 18 -0.206
ਜੰਮੂ ਅਤੇ ਕਸ਼ਮੀਰ 8 0 3 5 0 0 0 9 0.870
ਹੈਦਰਾਬਾਦ 8 0 2 6 0 0 0 8 -0.330
ਤ੍ਰਿਪੁਰਾ 8 0 5 3 0 0 0 3 -0.760
  •      ਨਾਕ-ਆਉਟ

ਨਾਕ-ਆਉਟ ਸਟੇਜ਼[ਸੋਧੋ]

  ਕੁਆਟਰ ਫਾਈਨਲ ਸੈਮੀ ਫਾਈਨਲ ਫਾੲੀਨਲ
                           
     
   
     
     
 
     
     
   
     
   
   
     
 
     

ਕੁਆਟਰ ਫਾਈਨਲ[ਸੋਧੋ]

ਪਹਿਲਾ ਕੁਆਟਰ ਫਾਈਨਲ
3–7 ਫਰਵਰੀ
Scorecard
v
Match 109
TBD
ਦੁਜਾ ਕੁਆਟਰ ਫਾਈਨਲ
3–7 ਫਰਵਰੀ
Scorecard
v
Match 110
TBD
ਤੀਜਾ ਕੁਆਟਰ ਫਾਈਨਲ
3–7 ਫਰਵਰੀ
Scorecard
v
Match 111
TBD
4th Quarter-final
3–7 ਫਰਵਰੀ
Scorecard
v
Match 112
TBD

ਸੈਮੀ ਫਾਈਨਲ[ਸੋਧੋ]

ਪਹਿਲਾ ਸੈਮੀ ਫਾਈਨਲ
13–17 ਫਰਵਰੀ
Scorecard
v
Match 113
TBD
ਦੁਜਾ ਸੈਮੀ ਫਾਈਨਲ
13–17 ਫਰਵਰੀ
Scorecard
v
Match 114
TBD

ਫਾਈਨਲ[ਸੋਧੋ]

24-28 ਫਰਵਰੀ
Scorecard
v
Match 115
TBD

ਹਵਾਲੇ[ਸੋਧੋ]

  1. "BCCI splits Ranji Trophy stages in rejig". espncricinfo.com. 20 July 2015. Retrieved 20 July 2015. 
  2. 2.0 2.1 2.2 "Ranji Trophy, 2015-16 Points table". Cricinfo. ESPN. Retrieved 3 October 2015.