ਰਣਜੀ ਟਰਾਫੀ 2014–15
ਦਿੱਖ
ਮਿਤੀਆਂ | 7 ਦਸੰਬਰ 2014 – 12 ਮਾਰਚ 2015 |
---|---|
ਪ੍ਰਬੰਧਕ | ਬੀ.ਸੀ.ਸੀ.ਆਈ |
ਕ੍ਰਿਕਟ ਫਾਰਮੈਟ | ਪਹਿਲਾ ਦਰਜਾ ਕ੍ਰਿਕਟ |
ਟੂਰਨਾਮੈਂਟ ਫਾਰਮੈਟ | ਰਾਉਡ ਰੋਬਿਨ ਅਤੇ ਫਿਰ ਨਾਕ ਆਉਟ |
ਜੇਤੂ | ਕਰਨਾਟਕ (8ਵੀਂ title) |
ਭਾਗ ਲੈਣ ਵਾਲੇ | 27 |
ਮੈਚ | 115 |
ਰਣਜੀ ਟਰਾਫੀ 2014–15 ਭਾਰਤ ਦੀ ਪਹਿਲੀ ਦਰਜਾ ਕ੍ਰਿਕਟ ਦਾ 81ਵਾਂ ਸੈਸ਼ਨ ਸੀ। ਇਸ ਵਾਰੀ 27 ਟੀਮਾਂ ਨੂ ਤਿੰਨ ਗਰੁੱਪ 'ਚ ਵੰਡਿਆ ਗਿਆ ਤੇ ਪਹਿਲੇ ਗਰੁੱਪ A ਅਤੇ ਗਰੁੱਪ B ਦੀਆਂ ਤਿੰਨ ਤਿੰਨ ਟੀਮਾਂ ਅਤੇ ਗਰੁੱਪ C ਦੀਆਂ ਦੋ ਟੀਮਾਂ ਨਾਨ-ਆਉਟ 'ਚ ਸ਼ਾਮਿਲ ਹੋਈਆ। ਇਹ ਟੂਰਨਾਮੈਂਟ 7 ਦਸੰਬਰ 2014 ਨੂੰ ਸ਼ੁਰੂ ਹੋ ਕਿ 12 ਮਾਰਚ 2015 ਨੂਂ ਖਤਮ ਹੋਇਆ।
ਲੀਗ ਸਾਰਣੀ
[ਸੋਧੋ]ਗਰੁੱਪਞ A'
ਟੀਮ | ਮੈਚ | ਜਿੱਤੇ | ਹਾਰੇ | ਡਰਾਅ | ਅੰਕ | ਅਨੁਪਾਤ |
---|---|---|---|---|---|---|
ਕਰਨਾਟਕ | 8 | 4 | 0 | 4 | 33 | 1.633 |
ਤਾਮਿਲਨਾਡੂ | 8 | 4 | 1 | 3 | 29 | 1.244 |
ਮੁੰਬਈ | 8 | 2 | 2 | 4 | 20 | 0.937 |
ਮੱਧ ਪ੍ਰਦੇਸ਼ | 8 | 1 | 1 | 6 | 19 | 1.143 |
ਬਰੌਦਾ | 8 | 1 | 2 | 5 | 18 | 1.078 |
ਰੇਲਵੇ | 8 | 0 | 2 | 6 | 16 | 0.922 |
ਉੱਤਰ ਪ੍ਰਦੇਸ਼ | 8 | 2 | 3 | 3 | 15 | 0.760 |
ਬੰਗਾਲ | 8 | 0 | 1 | 7 | 13 | 0.921 |
ਜੰਮੂ ਅਤੇ ਕਸ਼ਮੀਰ | 8 | 1 | 3 | 4 | 12 | 0.601 |
ਗਰੁੱਪ B
ਟੀਮ | ਮੈਚ | ਜਿੱਤੇ | ਹਾਰੇ | ਡਰਾਅ | ਅੰਕ | ਅਨੁਪਾਤ |
---|---|---|---|---|---|---|
ਦਿੱਲੀ | 8 | 5 | 1 | 2 | 37 | 1.471 |
ਮਹਾਰਾਸ਼ਟਰ | 8 | 3 | 2 | 3 | 26 | 1.269 |
ਵਿਦਰਭ | 8 | 2 | 1 | 5 | 24 | 1.675 |
ਗੁਜਰਾਤ | 8 | 2 | 2 | 4 | 24 | 0.965 |
ਓਡੀਸ਼ਾ | 8 | 3 | 3 | 2 | 20 | 0.965 |
ਪੰਜਾਬ | 8 | 2 | 3 | 3 | 19 | 0.947 |
ਰਾਜਸਥਾਨ | 8 | 2 | 3 | 3 | 18 | 0.821 |
ਹਰਿਆਣਾ | 8 | 2 | 4 | 2 | 17 | 0.875 |
ਸੌਰਾਸ਼ਟਰ | 8 | 1 | 3 | 4 | 10 | 0.688 |
ਗਰੁੱਪ C
ਟੀਮ | ਮੈਚ | ਜਿੱਤੇ | ਹਾਰੇ | ਡਰਾਅ | ਅੰਕ | ਅਨੁਪਾਤ |
---|---|---|---|---|---|---|
ਅਸਾਮ | 8 | 5 | 1 | 2 | 38 | 1.325 |
ਆਂਧਰਾ ਪ੍ਰਦੇਸ਼ | 8 | 4 | 1 | 3 | 29 | 1.454 |
ਹਿਮਾਚਲ ਪ੍ਰਦੇਸ਼ | 8 | 2 | 0 | 6 | 28 | 1.677 |
ਝਾਰਖੰਡ | 8 | 2 | 1 | 5 | 21 | 1.171 |
ਹੈਦਰਾਬਾਦ | 8 | 1 | 1 | 6 | 20 | 1.123 |
ਕੇਰਲਾ | 8 | 1 | 1 | 6 | 20 | 0.908 |
ਤ੍ਰਿਪੁਰਾ | 8 | 0 | 3 | 5 | 9 | 0.635 |
ਸਰਵਿਸ | 8 | 0 | 4 | 4 | 8 | 0.779 |
ਗੋਆ | 8 | 0 | 3 | 5 | 5 | 0.664 |
ਨਾਕ ਆਉਟ ਸਟੇਜ਼
[ਸੋਧੋ]ਕੁਆਟਰ ਫਾਈਨਲ | ਸੈਮੀ ਫਾਈਨਲ | ਫਾਈਨਲ | |||||||||||
C1 | ਅਸਾਮ | 185 & 338/4 | |||||||||||
A1 | ਕਰਨਾਟਕ | 452 & 415/5d | |||||||||||
A1 | ਕਰਨਾਟਕ | 202 & 286 | |||||||||||
A3 | ਮੁੰਬਈ | 44 & 332 | |||||||||||
B1 | ਦਿੱਲੀ | 166 & 236 | |||||||||||
A3 | ਮੁੰਬਈ | 156 & 450 | |||||||||||
A1 | ਕਰਨਾਟਕ | 762 | |||||||||||
A2 | ਤਾਮਿਲਨਾਡੂ | 134 & 411 | |||||||||||
A2 | ਤਾਮਿਲਨਾਡੂ | 403 & 266 | |||||||||||
B3 | ਵਿਦਰਭ | 259 & 142/8 | |||||||||||
A2 | ਤਾਮਿਲਨਾਡੂ | 549 & 119/0d | |||||||||||
B2 | ਮਹਾਰਾਸ਼ਟਰ | 454 | |||||||||||
C2 | ਆਂਧਰਾ ਪ੍ਰਦੇਸ਼ | 138 & 101 | |||||||||||
B2 | ਮਹਾਰਾਸ਼ਟਰ | 91 & 223 |
ਕੁਆਟਰ ਫਾਈਨਲ
[ਸੋਧੋ]ਸੇਮੀਫਾਈਨਲ
[ਸੋਧੋ] 25 ਫਰਵਰੀ-1 ਮਾਰਚ
Scorecard |
v
|
||
- ਕਰਨਾਟਕ ਨੇ ਟਾਸ ਜਿੱਤ ਕੇ ਬੈਟਿੰਗ ਕੀਤੀ।
- ਇਹ ਮੁੰਬਈ ਲਈ ਦੂਜੀ ਵਾਰ ਸਭ ਤੋਂ ਘੱਟ (44) ਰਨ ਸਨ।[1]
ਫਾਈਨਲ
[ਸੋਧੋ]ਸਭ ਤੋਂ ਜਿਆਦਾ ਰਣ
[ਸੋਧੋ]ਖਿਡਾਰੀ | ਟੀਮ | ਇਨਿੰਗ | ਰਨ | ਔਸਤ | ਵੱਧ ਸਕੋਰ | ਸੈਕੜਾ | ਅੱਧਾ ਸੈਕੜਾ |
---|---|---|---|---|---|---|---|
ਰੋਬਿਨ ਉਥਾਪਾ | ਕਰਨਾਟਕ | 19 | 912 | 50.66 | 156 | 2 | 5 |
ਦਨੇਸ਼ ਕਾਰਥਿਕ | ਤਾਮਿਲਨਾਡੂ | 19 | 884 | 55.25 | 129 | 4 | 2 |
ਅਭਿਨਵ ਮੁਕੰਦ | ਤਾਮਿਲਨਾਡੂ | 20 | 858 | 45.15 | 140 | 2 | 4 |
ਕੇ ਐਲ ਰਾਹੁਲ | ਕਰਨਾਟਕ | 9 | 838 | 93.11 | 337 | 2 | 3 |
ਸ਼ੇਲਡਨ ਜੈਕਸ਼ਨ | ਸੌਰਾਸਟਰ | 14 | 819 | 68.25 | 181* | 3 | 3 |
ਵਿਕਟਾਂ
[ਸੋਧੋ]ਖਿਡਾਰੀ | ਟੀਮ | ਇਨਿੰਗ | ਵਿਕਟਾ | ਐਸਤ | BBI | BBM | 5/i | 10/m |
---|---|---|---|---|---|---|---|---|
ਸ਼ਰਦੁਲ ਠਾਕੁਰ | ਮੁੰਬਈ | 18 | 48 | 20.81 | 6/20 | 9/90 | 3 | 0 |
ਵਿਨੇ ਕੁਮਾਰ | ਕਰਨਾਟਕ | 19 | 48 | 18.72 | 6/53 | 9/123 | 5 | 0 |
ਸਿਵਾ ਕੁਮਾਰ | ਆਂਧਰਾ ਪ੍ਰਦੇਸ਼ | 15 | 44 | 14.25 | 7/30 | 12/120 | 4 | 2 |
ਸ੍ਰੀਨਾਥ ਅਰਵਿੰਦ | ਕਰਨਾਟਕ | 19 | 42 | 17.42 | 4/9 | 8/61 | 0 | 0 |
ਰਿਸ਼ੀ ਧਵਨ | ਹਿਮਾਚਲ ਪ੍ਰਦੇਸ਼ | 13 | 40 | 24.75 | 7/93 | 11/185 | 4 | 1 |
ਹਵਾਲੇ
[ਸੋਧੋ]- ↑ "Karnataka dismantle Mumbai for 44". Cricinfo. ESPN. Retrieved 25 February 2015.