ਜੈਪ੍ਰਕਾਸ਼ ਨਰਾਇਣ
ਦਿੱਖ
(ਜੈਪ੍ਰਕਾਸ਼ ਨਾਰਾਇਣ ਤੋਂ ਮੋੜਿਆ ਗਿਆ)
ਲੋਕਨਾਇਕ ਜੈਪ੍ਰਕਾਸ਼ ਨਰਾਇਣ | |
---|---|
ਜਨਮ | |
ਮੌਤ | 8 ਅਕਤੂਬਰ 1979 | (ਉਮਰ 76)
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਜੇਪੀ, ਜੈਪ੍ਰਕਾਸ਼ ਨਰਾਇਣ, ਲੋਕਨਾਇਕ |
ਸੰਗਠਨ | ਇੰਡੀਅਨ ਨੈਸ਼ਨਲ ਕਾਗਰਸ, ਜਨਤਾ ਪਾਰਟੀ |
ਲਹਿਰ | ਭਾਰਤ ਦਾ ਅਜ਼ਾਦੀ ਸੰਗਰਾਮ, ਸਰਵੋਦਿਆ ਲਹਿਰ, ਭਾਰਤ ਵਿੱਚ ਐਮਰਜੈਂਸੀ |
ਜੈਪ੍ਰਕਾਸ਼ ਨਰਾਇਣ (11 ਅਕਤੂਬਰ 1902 — 8 ਅਕਤੂਬਰ 1979) (ਸੰਖੇਪ ਵਿੱਚ ਜੇਪੀ) ਭਾਰਤੀ ਅਜ਼ਾਦੀ ਸੈਨਾਪਤੀ ਅਤੇ ਰਾਜਨੇਤਾ ਸਨ। ਉਹਨਾਂ ਨੂੰ 1970ਵਿਆਂ ਵਿੱਚ ਇੰਦਰਾ ਗਾਂਧੀ ਦੇ ਵਿਰੁੱਧ ਵਿਰੋਧੀ ਪੱਖ ਦੀ ਅਗਵਾਈ ਕਰਨ ਲਈ ਜਾਣਿਆ ਜਾਂਦਾ ਹੈ। ਉਹ ਸਮਾਜ-ਸੇਵਕ ਸਨ, ਜਿਹਨਾਂ ਨੂੰ ਲੋਕਨਾਇਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 1998 ਵਿੱਚ ਉਹਨਾਂ ਨੂੰ ਭਾਰਤ ਰਤਨ ਨਾਲ ਸਨਮਨਿਤ ਕੀਤਾ ਗਿਆ।