ਸਮੱਗਰੀ 'ਤੇ ਜਾਓ

ਰਵੀਚੰਦਰਨ ਅਸ਼ਵਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਵੀਚੰਦਰਨ ਅਸ਼ਵਿਨ
ਜੂਨ 2014 ਵਿੱਚ ਆਰ. ਅਸ਼ਵਿਨ
ਨਿੱਜੀ ਜਾਣਕਾਰੀ
ਜਨਮ (1986-09-17) 17 ਸਤੰਬਰ 1986 (ਉਮਰ 37)
ਚੇਨੱਈ, ਤਾਮਿਲਨਾਡੂ, ਭਾਰਤ
ਛੋਟਾ ਨਾਮਐਸ਼, ਆਰ. ਅਸ਼ਵਿਨ
ਕੱਦ6 ft 2 in (1.88 m)
ਬੱਲੇਬਾਜ਼ੀ ਅੰਦਾਜ਼ਸੱਜੂ
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਆਫ਼ਬਰੇਕ
ਭੂਮਿਕਾਗੇਂਦਬਾਜ਼, ਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 271)6 ਨਵੰਬਰ 2011 ਬਨਾਮ ਵੈਸਟਇੰਡੀਜ਼
ਆਖ਼ਰੀ ਟੈਸਟ12 ਅਕਤੂਬਰ 2016 ਬਨਾਮ ਨਿਊਜ਼ੀਲੈਂਡ
ਪਹਿਲਾ ਓਡੀਆਈ ਮੈਚ (ਟੋਪੀ 185)5 ਜੂਨ 2010 ਬਨਾਮ ਸ੍ਰੀ ਲੰਕਾ
ਆਖ਼ਰੀ ਓਡੀਆਈ15 ਜਨਵਰੀ 2016 ਬਨਾਮ ਆਸਟਰੇਲੀਆ
ਓਡੀਆਈ ਕਮੀਜ਼ ਨੰ.99
ਪਹਿਲਾ ਟੀ20ਆਈ ਮੈਚ (ਟੋਪੀ 30)12 ਜੂਨ 2010 ਬਨਾਮ ਜ਼ਿੰਬਾਬਵੇ
ਆਖ਼ਰੀ ਟੀ20ਆਈ31 ਮਾਰਚ 2016 ਬਨਾਮ ਵੈਸਟਇੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006/07–ਵਰਤਮਾਨਤਾਮਿਲਨਾਡੂ
2009–2015ਚੇਨੱਈ ਸੁਪਰ ਕਿੰਗਜ਼ (ਟੀਮ ਨੰ. 99)
2016–ਵਰਤਮਾਨਰਾਇਜ਼ਿੰਗ ਪੂਨੇ ਸੁਪਰਜੈਂਟਸ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟੀ20 ਪਹਿਲਾ ਦਰਜਾ ਕ੍ਰਿਕਟ
ਮੈਚ 39 102 32 74
ਦੌੜਾਂ 1,510 658 97 2,680
ਬੱਲੇਬਾਜ਼ੀ ਔਸਤ 33.55 16.45 32.33 34.35
100/50 4/6 0/1 0/0 6/13
ਸ੍ਰੇਸ਼ਠ ਸਕੋਰ 124 65 31* 124
ਗੇਂਦਾਂ ਪਾਈਆਂ 10889 5,571 738 19,383
ਵਿਕਟਾਂ 220 142 52 354
ਗੇਂਦਬਾਜ਼ੀ ਔਸਤ 24.29 31.73 26.57 25.73
ਇੱਕ ਪਾਰੀ ਵਿੱਚ 5 ਵਿਕਟਾਂ 21 0 0 32
ਇੱਕ ਮੈਚ ਵਿੱਚ 10 ਵਿਕਟਾਂ 6 n/a n/a 9
ਸ੍ਰੇਸ਼ਠ ਗੇਂਦਬਾਜ਼ੀ 7/59 4/25 4/8 7/59
ਕੈਚਾਂ/ਸਟੰਪ 17/0 32/0 5/– 30/–
ਸਰੋਤ: ESPNcricinfo, 10 ਅਕਤੂਬਰ 2016

ਰਵੀਚੰਦਰਨ ਅਸ਼ਵਿਨ (ਉਚਾਰਨ ; ਜਨਮ 17 ਸਤੰਬਰ 1986) ਇੱਕ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੀ ਬਾਂਹ ਨਾਲ ਆਫ਼-ਬਰੇਕ ਗੇਂਦਬਾਜ਼ੀ ਕਰਦਾ ਹੈ। ਉਸਨੇ ਤਾਮਿਲਨਾਡੂ ਕ੍ਰਿਕਟ ਟੀਮ ਵੱਲੋਂ ਘਰੇਲੂ ਕ੍ਰਿਕਟ ਖੇਡੀ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਰਾਇਜ਼ਿੰਗ ਪੂਨੇ ਸੁਪਰਜੈਂਟਸ ਵੱਲੋਂ ਖੇਡਦਾ ਹੈ। ਉਹ ਤੇਜ਼ੀ ਨਾਲ ਟੈਸਟ ਕ੍ਰਿਕਟ ਵਿੱਚ 50-, 100-, 150- ਅਤੇ 200-ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਕ੍ਰਿਕਟ ਖਿਡਾਰੀ ਹੈ।[1][2]
12 ਅਕਤੂਬਰ 2016 ਤੱਕ ਅੰਤਰ-ਰਾਸ਼ਟਰੀ ਖੇਡ ਜੀਵਨ ਦੇ 39 ਟੈਸਟ ਮੈਚ ਖੇਡ ਕੇ ਉਸਦੀਆਂ 220 ਵਿਕਟਾਂ ਹੋ ਗਈਆਂ ਹਨ। ਖੇਡ ਜੀਵਨ ਦੇ 39 ਟੈਸਟ ਮੈਚ ਖੇਡ ਕੇ ਕਿਸੇ ਗੇਂਦਬਾਜ਼ ਦੁਆਰਾ ਹਾਸਿਲ ਕੀਤੀਆਂ ਵਿਕਟਾਂ ਦੀ ਇਹ ਗਿਣਤੀ ਸਭ ਤੋਂ ਜਿਆਦਾ ਹੈ। ਅਸ਼ਵਿਨ 900 ਅੰਕਾਂ ਨਾਲ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ ਨੰਬਰ 1 'ਤੇ ਆ ਗਿਆ ਹੈ। (12 ਅਕਤੂਬਰ 2016 ਅਨੁਸਾਰ)

ਦੇਸ਼ਾਂ ਮੁਤਾਬਿਕ ਟੈਸਟ ਕ੍ਰਿਕਟ ਗੇਂਦਬਾਜ਼ੀ ਪ੍ਰਦਰਸ਼ਨ

[ਸੋਧੋ]
ਆਰ. ਅਸ਼ਵਿਨ ਟੈਸਟ ਕ੍ਰਿਕਟ ਰਿਕਾਰਡ[3][4]
  ਮੁਕਾਬਲੇ ਵਿਕਟਾਂ ਸਰਵੋਤਮ ਪ੍ਰਦਰਸ਼ਨ ਔਸਤ 5ਵਿਕਟਾਂ 10ਵਿਕਟਾਂ
ਸਵਦੇਸ਼ 22 153 7/59 20.37 16 5
ਵਿਦੇਸ਼ 17 67 7/83 33.23 5 1
ਏਸ਼ੀਆ ਤੋਂ ਬਾਹਰ 13 41 7/83 42.73 2 0
ਆਸਟਰੇਲੀਆ ਵਿੱਚ 6 21 4/105 54.71 0 0
ਇੰਗਲੈਂਡ ਵਿੱਚ 2 3 3/72 33.66 0 0
ਦੱਖਣੀ ਅਫ਼ਰੀਕਾ ਵਿੱਚ 1 0 - - 0 0

ਖੇਡ ਜੀਵਨ ਅੰਕੜੇ

[ਸੋਧੋ]

ਬੱਲੇਬਾਜੀ

[ਸੋਧੋ]

ਟੈਸਟ ਕ੍ਰਿਕਟ ਸੈਂਕੜੇ

[ਸੋਧੋ]
ਨੰ. ਦੌੜਾਂ ਮੁਕਾਬਲੇ ਵਿਰੋਧੀ ਸਟੇਡੀਅਮ ਸ਼ਹਿਰ ਦੇਸ਼/ਵਿਦੇਸ਼ ਸਾਲ ਨਤੀਜਾ
1 103 3 ਵੈਸਟ ਇੰਡੀਜ਼ ਵਾਨਖੇੜੇ ਸਟੇਡੀਅਮ ਮੁੰਬਈ ਸਵਦੇਸ਼ 2011 ਬਰਾਬਰ
2 124 17 ਵੈਸਟ ਇੰਡੀਜ਼ ਈਡਨ ਗਾਰਡਨਸ ਕੋਲਕਾਤਾ ਦੇਸ਼ 2013 ਜੇਤੂ
3 113 33 ਵੈਸਟ ਇੰਡੀਜ਼ ਸਰ ਵਿਵਿਨ ਰਿਚਰਡਸ ਸਟੇਡੀਅਮ ਅੰਤੀਗੁਆ ਵਿਦੇਸ਼ 2016 ਜੇਤੂ
4 118 35 ਵੈਸਟ ਇੰਡੀਜ਼ ਡੈਰੇਨ ਸੈਮੀ ਰਾਸ਼ਟਰੀ ਕ੍ਰਿਕਟ ਸਟੇਡੀਅਮ ਸੈਂਟ ਲੂਸੀਆ ਵਿਦੇਸ਼ 2016 ਜੇਤੂ

ਗੇਂਦਬਾਜ਼ੀ

[ਸੋਧੋ]

ਟੈਸਟ ਕ੍ਰਿਕਟ- 5 ਵਿਕਟਾਂ

[ਸੋਧੋ]

ਟੈਸਟ ਕ੍ਰਿਕਟ- 10 ਵਿਕਟਾਂ

[ਸੋਧੋ]
ਨੰ. ਪ੍ਰਦਰਸ਼ਨ ਮੁਕਾਬਲਾ ਵਿਰੋਧੀ ਸਟੇਡੀਅਮ ਸ਼ਹਿਰ ਸਾਲ ਨਤੀਜਾ
1 10/85 7 ਨਿਊਜ਼ੀਲੈਂਡ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ, ਭਾਰਤ 2012 ਜੇਤੂ
2 12/198 13 ਆਸਟਰੇਲੀਆ ਐੱਮ. ਏ. ਚਿਦੰਬਰਮ ਸਟੇਡੀਅਮ ਚੇਨੱਈ 2013 ਜੇਤੂ
3 10/160 26 ਸ੍ਰੀ ਲੰਕਾ ਗਾਲੇ ਅੰਤਰਰਾਸ਼ਟਰੀ ਸਟੇਡੀਅਮ ਗਾਲੇ 2015 ਹਾਰ
4 10/98 31 ਦੱਖਣੀ ਅਫ਼ਰੀਕਾ ਵਿਦਰਭਾ ਕ੍ਰਿਕਟ ਐਸੋਸ਼ੀਏਸ਼ਨ ਸਟੇਡੀਅਮ ਨਾਗਪੁਰ 2015 ਜੇਤੂ
5 10/225 37 ਨਿਊਜ਼ੀਲੈਂਡ ਗਰੀਨ ਪਾਰਕ ਸਟੇਡੀਅਮ ਕਾਨਪੁਰ 2016 ਜੇਤੂ
6 13/130 39 ਨਿਊਜ਼ੀਲੈਂਡ ਹੋਲਕਰ ਸਟੇਡੀਅਮ ਇੰਦੋਰ 2016 ਜੇਤੂ

ਹਵਾਲੇ

[ਸੋਧੋ]
  1. "Records / Test matches / Bowling records / Fastest to 50 wickets". ESPNcricinfo. Retrieved 2 July 2015.
  2. "R Ashwin second-fastest to 200 Test wickets". ESPNcricinfo. 25 September 2016. Retrieved 25 September 2016.
  3. "Statistics / Statsguru / R Ashwin/Test Cricket". Cricinfo. Retrieved 25 April 2016.
  4. "R Ashwin outside Asia test cricket performance".

ਬਾਹਰੀ ਕੜੀਆਂ

[ਸੋਧੋ]