ਸਮੱਗਰੀ 'ਤੇ ਜਾਓ

ਵਟਾਂਦਰਾ-ਮੁੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਆਸੀ ਆਰਥਿਕਤਾ ਅਤੇ ਖ਼ਾਸ ਕਰ ਕੇ ਮਾਰਕਸੀ ਅਰਥਸ਼ਾਸਤਰ ਵਿੱਚ ਵਟਾਂਦਰਾ-ਮੁੱਲ ਮਾਲ ਦੇ ਚਾਰ ਪ੍ਰਮੁੱਖ ਗੁਣਾਂ ਵਿੱਚੋਂ ਇੱਕ ਹੈ। ਅਰਥਾਤ, ਕਿਸੇ ਵਸਤੂ ਜਾਂ ਸੇਵਾ ਦਾ ਉਤਪਾਦਨ, ਅਤੇ ਮੰਡੀ ਵਿੱਚ ਵਿਕਰੀ। ਹੋਰ ਪਹਿਲੂ ਹਨ: ਵਰਤੋਂ-ਮੁੱਲ, ਮੁੱਲ (ਅਰਥਸ਼ਾਸਤਰ) ਅਤੇ ਕੀਮਤ[1]

ਹਵਾਲੇ

[ਸੋਧੋ]
  1. Howard Nicholas, Marx's theory of price and its modern rivals. London: Palgrave Macmillan, 2011.