ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/24 ਜਨਵਰੀ
ਦਿੱਖ
- 1739 – ਪੇਸ਼ਵਾ ਚਿਮਨਾਜੀ ਅੱਪਾ ਨੇ ਪੁਰਤਗਾਲੀ ਫ਼ੌਜ਼ਾ ਨੂੰ ਹਰਾ ਕਿ ਤਾਰਾਪੁਰ ਕਿਲ੍ਹੇ ਤੇ ਕਬਜਾ ਕੀਤਾ।
- 1839 – ਚਾਰਲਸ ਡਾਰਵਿਨ ਰਾਇਲ ਸੁਸਾਇਟੀ ਦਾ ਮੈਂਬਰ ਬਣਾਇਆ ਗਿਆ।
- 1857 – ਭਾਰਤੀ ਉਪਮਹਾਂਦੀਪ ਦੀ ਪਹਿਲੀ ਆਧੁਨਿਕ ਕੋਲਕਾਤਾ ਯੂਨੀਵਰਸਿਟੀ ਦੀ ਸ਼ੁਰੂਆਤ ਹੋਈ।
- 1935 – ਕੈਨ (ਟੀਨ ਦੇ ਡੱਬਾ) 'ਚ ਪਹਿਲੀ ਬੀਅਰ ਅਮਰੀਕਾ ਦੀ ਕਰੂਗਰ ਕੰਪਨੀ ਨੇ ਸ਼ੁਰੂ ਕੀਤੀ।
- 1943 – ਅਡੋਲਫ ਹਿਟਲਰ ਨੇ ਸਟਾਲਿਨਗਰਾਡ 'ਚ ਤਾਇਨਾਤ ਨਾਜ਼ੀ ਫ਼ੌਜਾਂ ਨੂੰ ਮਰਦੇ ਦਮ ਤਕ ਲੜਨ ਦਾ ਹੁਕਮ ਦਿਤਾ।
- 1945 – ਭਾਰਤੀ ਫ਼ਿਲਮ ਨਿਰਮਾਤਾ ਸੁਭਾਸ਼ ਘਈ ਦਾ ਜਨਮ।(ਚਿੱਤਰ ਦੇਖੋ)
- 1965 – ਅੰਗਰੇਜ਼ ਰਾਜਨੀਤੀਵਾਨ, ਦੂਸਰੇ ਵਿਸ਼ਵ ਯੁੱਧ ਸਮੇਂ ਇੰਗਲੈਂਡ ਦੇ ਪ੍ਰਧਾਨਮੰਤਰੀ ਵਿੰਸਟਨ ਚਰਚਿਲ ਦਾ ਦਿਹਾਂਤ।
- 1966 – ਭਾਰਤੀ ਪਰਮਾਣੂ ਵਿਗਿਆਨੀ ਹੋਮੀ ਭਾਬਾ ਦਾ ਦਿਹਾਂਤ।
- 1985 – ਅਮਰੀਕਾ ਨੇ 15ਵਾਂ ਸਪੇਸ ਉਡਾਣ 'ਡਿਸਕਵਰੀ 3' ਪੁਲਾੜ ਵਿਚ ਭੇਜਿਆ।
- 2011 – ਭਾਰਤ ਰਤਨ ਨਾਲ ਸਨਮਾਨਿਤ ਸ਼ਾਸਤਰੀ ਗਾਇਕ ਭੀਮਸੇਨ ਜੋਸ਼ੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 23 ਜਨਵਰੀ • 24 ਜਨਵਰੀ • 25 ਜਨਵਰੀ