ਸ਼ਾਹੀ ਕਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
ਸ਼ਾਹੀ ਕਿਲਾ ਅਤੇ ਸ਼ਾਲੀਮਾਰ ਬਾਗ
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
Lahore Fort.jpg
ਦੇਸ਼ ਪਾਕਿਸਤਾਨ
ਕਿਸਮ ਸਭਿਆਚਾਰਿਕ
ਮਾਪ-ਦੰਡ i, ii, iii
ਹਵਾਲਾ 171
ਯੁਨੈਸਕੋ ਖੇਤਰ Asia-Pacific
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ 1981 (5ਵਾਂ ਅਜਲਾਸ)
ਖਤਰੇ ਵਿੱਚ 2000–ਹੁਣ ਤੱਕ

ਸ਼ਾਹੀ ਕਿਲਾ ਲਾਹੌਰ ਦਾ ਇੱਕ ਪੁਰਾਣਾ ਕਿਲਾ ਹੈ।[1] ਇਸਦਾ ਇਤਿਹਾਸ ਅਕਬਰ ਤੋਂ ਵੀ ਪਹਿਲੇ ਸਮੇਂ ਨਾਲ ਜੁੜਿਆ ਹੈ। ਭੰਗੀ (ਸਿੱਖ) ਸਰਦਾਰਾਂ ਨੇ ਲਾਹੌਰ ’ਤੇ ੧੭੮੦ ਤੋਂ ੧੭੯੯ ਤੱਕ ਰਾਜ ਕੀਤਾ ’ਤੇ ਲਾਹੌਰ ਸ਼ਹਿਰ ਦਾ ਵਿਕਾਸ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਭੰਗੀ ਸਰਦਾਰਾਂ ਤੋਂ ਇਹ ਕਿਲਾ ਖੋਹ ਕੇ ਖ਼ਾਲਸਾ ਸਰਕਾਰ ਦੀ ਬਾਦਸ਼ਾਹਤ ਕਾਇਮ ਕੀਤੀ। ਇਹ ਬਾਦਸ਼ਾਹਤ ੧੭੯੯ ਤੋਂ ੧੮੪੯ ਤੱਕ ਕਾਇਮ ਰਹੀ ਜਦੋਂ ਤੱਕ ਅੰਗਰੇਜ਼ੀ ਹਕੂਮਤ ਨੇ ਇਸ ’ਤੇ ਕਬਜ਼ਾ ਨਾ ਕਰ ਲਿਆ।

ਹਵਾਲੇ[ਸੋਧੋ]

  1. M. Tahir (1997). Encyclopaedic Survey of Islamic Culture. Anmol Publications. ISBN 81-7488-487-4