ਸ਼੍ਰੋਮਣੀ ਅਕਾਲੀ ਦਲ (ਗੁੰਝਲ ਖੋਲ੍ਹ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਰਾਸ਼ਟਰਵਾਦੀ ਸਿਆਸੀ ਅੰਦੋਲਨ ਅਤੇ ਪੰਜਾਬ ਵਿੱਚ ਰਾਜਨੀਤਿਕ ਪਾਰਟੀਆਂ ਦਾ ਇੱਕ ਸਮੂਹ ਹੈ।

ਪੰਜਾਬ ਦੀਆਂ ਪਾਰਟੀਆਂ[ਸੋਧੋ]

ਪੰਜਾਬ ਤੋਂ ਬਾਹਰ ਦੀਆਂ ਪਾਰਟੀਆਂ[ਸੋਧੋ]

  • ਸ਼੍ਰੋਮਣੀ ਅਕਾਲੀ ਦਲ ਦਿੱਲੀ: ਇਸਦੀ ਸਥਾਪਨਾ 1999 ਵਿੱਚ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਧੜੇ ਦੁਆਰਾ ਕੀਤੀ ਗਈ ਸੀ। ਇਸਦਾ ਕਾਰਨ ਉਹਨਾਂ ਨੇ ਬਾਦਲ ਦਾ ਆਰ.ਐਸ.ਐਸ. ਅਤੇ ਹਿੰਦੂ ਰਾਸ਼ਟਰਵਾਦੀ ਪਾਰਟੀ ਬੀ.ਜੇ.ਪੀ. ਨੂੰ ਸਹਿਯੋਗ ਨੂੰ ਦੱਸਿਆ ਹੈ। .
  • ਹਰਿਆਣਾ ਰਾਜ ਅਕਾਲੀ ਦਲ: ਇਸਦੀ ਸਥਾਪਨਾ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਇੱਕ ਧੜੇ ਨੇ ਉਪਰੋਕਤ ਦੱਸੇ ਕਾਰਨਾਂ ਦੇ ਕਾਰਨ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਵਿੱਚ 1999 ਵਿੱਚ ਕੀਤੀ ਸੀ।
  • ਸ਼੍ਰੋਮਣੀ ਅਕਾਲੀ ਦਲ (ਇੰਗਲੈਂਡ): ਇਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਹੀ ਹਿੱਸਾ ਹੈ ਜਿਸਦਾ ਮਕਸਦ ਇੰਗਲੈਂਡ ਵਿੱਚੋਂ ਪਾਰਟੀ ਲਈ ਸਹਿਯੋਗ ਹਾਸਲ ਕਰਨਾ ਹੈ।

ਸਾਬਕਾ ਪਾਰਟੀਆਂ[ਸੋਧੋ]

ਹਵਾਲੇ[ਸੋਧੋ]