ਸਾਹਿਤ ਦਾ ਸ਼ਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਯੂਨੈਸਕੋ ਵਲੋਂ ਸਾਹਿਤ ਦਾ ਸ਼ਹਿਰ ਇੱਕ ਪ੍ਰੋਗਰਾਮ ਹੈ ਜੋ 2004 ਵਿੱਚ ਸ਼ੁਰੂ ਹੋਇਆ। ਇਹ ਕ੍ਰਿਏਟਿਵ ਸਿਟੀਸ ਨੈਟਵਰਕ ਦਾ ਇੱਕ ਅੰਗ ਹੈ।[1] ਇਸਦਾ ਮੰਤਵ ਹੈ, "ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਪੱਧਰ ਉੱਪਰ ਹੋ ਰਹੇ ਸ਼ਹਿਰਾਂ ਦੇ ਵਿਕਾਸ ਬਾਰੇ ਵਿਕਸਿਤ ਸੰਸਾਰ ਅਰੇ ਵਿਕਾਸਸ਼ੀਲ ਸੰਸਾਰ ਵਿੱਚ ਪ੍ਰਚਾਰ ਕਰਨਾ।"[1] ਇਸ ਨੈਟਵਰਕ ਵਿੱਚ ਸ਼ਾਮਿਲ ਸ਼ਹਿਰ ਯੂਨੈਸਕੋ ਵਲੋਂ ਦਿੱਤੇ ਸੂਝਵਾਨ ਅਨੁਸਾਰ ਆਪਣੇ ਖੇਤਰ ਵਿੱਚ ਸੱਭਿਆਚਾਰਕ ਭਿੰਨਤਾ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ।[1]

ਸਾਹਿਤ ਦਾ ਸ਼ਹਿਰ ਬਣਨ ਲਈ ਪੈਮਾਨੇ[ਸੋਧੋ]

ਸਾਹਿਤ ਦਾ ਸ਼ਾਇਰ ਬਣਨ ਲਈ ਸ਼ਹਿਰ ਨੂੰ ਹੇਠ ਲਿਖੀਆਂ ਸ਼ਰਤਾਂ ਅੱਪਰ ਉੱਤਰਨਾ ਪਵੇਗਾ।[2] 

  • ਸ਼ਹਿਰ ਵਿੱਚ ਪਰਕਾਸ਼ਨ ਦੀ ਗੁਣਵੱਤਾ, ਮਾਤਰਾ ਅਤੇ ਭਿੰਨਤਾ
  • ਸਿਖਿਆ ਨਾਲ ਜੁੜੇ ਪ੍ਰੋਗਰਾਮਾਂ, ਜੋ ਸਥਾਨੀ ਜਾਂ ਵਿਦੇਸ਼ੀ ਸਾਹਿਤ ਦੀ ਪਹਿਲੇ, ਦੁਜੈਲੇ ਅਤੇ ਤੀਹਰੇ ਪੱਧਰ ਉੱਪਰ ਫੋਕਸ ਕਰਦੇ ਹੋਣ, ਦੀ ਗੁਣਵੱਤਾ ਅਤੇ ਮਾਤਰਾ
  • ਉਹ ਸਾਹਿਤ/ਕਵਿਤਾ/ਨਾਟਕ ਜੋ ਸ਼ਹਿਰ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੋਵੇ
  • ਸਾਹਿੱਤਕ ਸਮਾਗਮ/ਮੇਲੇ ਕਰਾਉਂਦੇ ਰਹਿਣਾ ਜਿਸ ਨਾਲ ਸਥਾਨੀ ਯਾ ਵਿਦੇਸ਼ੀ ਸਾਹਿਤ ਦਾ ਪ੍ਰਚਾਰ ਹੋਵੇ।
  • ਲਾਇਬ੍ਰੇਰੀਆਂ, ਕਿਤਾਬਘਰਾਂ ਅਤੇ ਜਨਤਕ/ਨਿਜੀ ਸਾਹਿਤਕ ਕੇਂਦਰਾਂ ਦੀ ਹੋਂਦ ਜਿਸ ਵਿੱਚ ਸਥਾਨੀ ਅਤੇ ਵਿਦੇਸ਼ੀ ਸਾਹਿਤ ਦਾ ਪ੍ਰਚਾਰ ਹੋਵੇ
  • ਪ੍ਰਕਾਸ਼ਕਾਂ ਅਤੇ ਅਨੁਵਾਦਕਾਂ ਦਾ ਮੇਲ-ਜੋਲ ਤਾਂ ਜੋ ਚਰਚਿਤ ਵਿਦੇਸ਼ੀ ਸਾਹਿਤਕ ਕਿਰਤਾਂ ਨੂੰ ਸਥਾਨੀ ਸਾਹਿਤ ਵਿੱਚ ਸ਼ਾਮਿਲ ਕੀਤਾ ਜਾ ਸਕੇ।
  • ਪਰੰਪਰਕ ਅਤੇ ਨਵੇਂ ਮੀਡੀਆ ਦਾ ਗੱਠਜੋੜ

ਸਾਹਿੱਤਕ ਸ਼ਹਿਰਾਂ ਦੀ ਸੂਚੀ[ਸੋਧੋ]

References[ਸੋਧੋ]