ਪਰਾਗ
(ਪ੍ਰਾਗ ਤੋਂ ਰੀਡਿਰੈਕਟ)
Jump to navigation
Jump to search
ਪ੍ਰਾਗ ਪ੍ਰਾਹਾ |
|||
---|---|---|---|
Montage of Prague | |||
|
|||
ਮਾਟੋ: Praga Caput Rei publicae (ਪ੍ਰਾਹਾ, ਮੁਲਕ ਦਾ ਮੁਖੀ; ਲਾਤੀਨੀ ਭਾਸ਼ਾ) |
|||
ਗੁਣਕ: 50°05′N 14°25′E / 50.083°N 14.417°E | |||
ਦੇਸ਼ | ![]() |
||
ਸਥਾਪਤ | 885 ਦੇ ਨੇੜ-ਤੇੜ | ||
ਅਬਾਦੀ (30 ਸਤੰਬਰ 2011)[1][2] | |||
- ਸ਼ਹਿਰ | 12,62,106 | ||
- ਮੁੱਖ-ਨਗਰ | 23,00,000 | ||
ਸਮਾਂ ਜੋਨ | ਮੱਧ ਯੂਰਪੀ ਸਮਾਂ (UTC+1) | ||
- ਗਰਮ-ਰੁੱਤ (ਡੀ0ਐੱਸ0ਟੀ) | ਮੱਧ ਯੂਰਪੀ ਗਰਮ-ਰੁੱਤੀ ਸਮਾਂ (UTC+2) | ||
ਡਾਕ ਕੋਡ | 1xx xx | ||
NUTS ਕੋਡ | CZ01 | ||
GDP ਪ੍ਰਤੀ ਵਿਅਕਤੀ (PPP) | € 42,800(PPS) (2007)[3] | ||
ਵੈੱਬਸਾਈਟ | praha.eu | ||
ਅੰਕੜੇ statnisprava.cz |
ਪਰਾਗ ਜਾਂ ਪ੍ਰਾਹਾ (ਚੈੱਕ: Praha ਉਚਾਰਨ [ˈpraɦa] ( ਸੁਣੋ)) ਚੈੱਕ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਯੂਰਪੀ ਸੰਘ ਦਾ ਚੌਦਵਾਂ ਸਭ ਤੋਂ ਵੱਡਾ ਸ਼ਹਿਰ ਹੈ।[4] ਇਹ ਢੁਕਵੇਂ ਬੋਹੀਮੀਆ ਦੀ ਵੀ ਇਤਿਹਾਸਕ ਰਾਜਧਾਨੀ ਹੈ। ਇਹ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਵਲਤਾਵਾ ਦਰਿਆ ਕੰਢੇ ਵਸਿਆ ਹੋਇਆ ਹੈ ਜਿਸਦੀ ਅਬਾਦੀ ਲਗਭਗ 13 ਲੱਖ ਹੈ ਜਦਕਿ ਇਸ ਦੇ ਵਧੇਰੇ ਸ਼ਹਿਰੀ ਖੇਤਰ ਦੀ ਅਬਾਦੀ ਲਗਭਗ 20 ਲੱਖ ਹੈ।[2] ਇਸ ਦੀ ਜਲਵਾਯੂ ਸੰਜਮੀ ਸਮੁੰਦਰੀ ਹੈ ਜਿੱਥੇ ਨਿੱਘੀਆਂ ਗਰਮੀਆਂ ਅਤੇ ਠੰਡੀਆਂ ਸਰਦੀਆਂ ਆਉਂਦੀਆਂ ਹਨ। ਪ੍ਰਾਗ ਦਾ ਪਹਿਲੀ ਵਾਰ ਤੋਲੇਮੇਓਸ ਦੇ ਨਕਸ਼ੇ ਉੱਤੇ ਕਸੂਰਗਿਸ, ਇੱਕ ਜਰਮੇਨੀ ਸ਼ਹਿਰ, ਵਜੋਂ ਜ਼ਿਕਰ ਕੀਤਾ ਗਿਆ ਹੈ।
ਹਵਾਲੇ[ਸੋਧੋ]
- ↑ Czech Statistical Office (2012 [last update]). "Statistical bulletin" (PDF). czso.cz. Retrieved 26 January 2012. Check date values in:
|date=
(help) - ↑ 2.0 2.1 Eurostat. "Urban Audit 2004". Retrieved 20 July 2008.
- ↑ "Regional GDP per inhabitant in 2007" (PDF). Official site. Eurostat. 18 February 2010. Retrieved 22 April 2010.
- ↑ "Czech Republic Facts". World InfoZone. Retrieved 14 April 2011.