18 ਅਗਸਤ
ਦਿੱਖ
(੧੮ ਅਗਸਤ ਤੋਂ ਮੋੜਿਆ ਗਿਆ)
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
18 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 230ਵਾਂ (ਲੀਪ ਸਾਲ ਵਿੱਚ 231ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 135 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1868 – ਫ੍ਰਾਂਸ ਦੇ ਖਗੋਲ ਵਿਗਿਆਨੀ ਪੀਅਰੀ ਜਾਨਸ਼ਨ ਨੇ ਹੀਲੀਅਮ ਨੂੰ ਖੋਜਿਆ।
- 1877 – ਅਸਫ ਹਾਲ ਨੇ ਮੰਗਲ ਗ੍ਰਹਿ ਦਾ ਕੁਦਰਤੀ ਉਪਗ੍ਰਹਿ ਫੋਬਸ ਨੂੰ ਖੋਜਿਆ।
- 1958 – ਬੰਗਲਾਦੇਸ਼ ਦੇ ਬਰੋਜੇਨ ਦਾਸ ਨੇ ਇੰਗਲਿਸ ਚੈਂਨਲ ਨੂੰ ਪਾਰ ਕਰਨ ਵਾਲ ਪਹਿਲਾ ਏਸ਼ੀਅਨ ਬਣਾ।
- 1958 – ਵਲਾਦੀਮੀਰ ਨਾਬੋਕੋਵ ਦਾ ਵਿਵਾਦਪੁਰਵ ਨਾਵਲ ਲੋਲਿਤਾ ਛਪਿਆ।
- 2010 – ਭਾਰਤ ਦੇ ਮਹਾਰਾਸ਼ਟਰ ਨੇ ਸੇਵਾਵਾਂ ਦਾ ਅਧਿਕਾਰ ਕਾਨੂੰਨ ਲਾਗੂ ਕੀਤਾ।
ਜਨਮ
[ਸੋਧੋ]- 1414 – ਵਿਦਵਾਨ, ਰਹੱਸਵਾਦੀ, ਲੇਖਕ, ਰੂਹਾਨੀ ਸ਼ਾਇਰ, ਇਤਿਹਾਸਕਾਰ, ਧਰਮ-ਸਿਧਾਂਤਕਾਰ ਨੂਰ ਅਦ-ਦੀਨ ਅਬਦ ਅਰ-ਰਹਿਮਾਨ ਜਾਮੀ ਦਾ ਜਨਮ।
- 1700 – ਭਾਰਤੀ ਬਾਦਸਾਹ ਬਾਜੀਰਾਓ I ਦਾ ਜਨਮ। (ਦਿਹਾਂਤ 1740)
- 1900 – ਭਾਰਤੀ ਦੂਤ ਅਤੇ ਰਾਜਨੀਤਿਕ ਵਿਜੈ ਲਕਸ਼ਮੀ ਪੰਡਿਤ ਦਾ ਜਨਮ।
- 1920 – ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਡਾ. ਹਰਿਭਜਨ ਸਿੰਘ ਦਾ ਜਨਮ।
- 1932 – ਪੰਜਾਬੀ ਦਾ ਸਾਹਿਤਕਾਰ ਮਨਮੋਹਨ ਬਾਵਾ ਦਾ ਜਨਮ।
- 1934 – ਫਿਲਮ ਨਿਰਦੇਸ਼ਕ, ਗੀਤਕਾਰ ਅਤੇ ਕਵੀ ਗੁਲਜ਼ਾਰ ਦਾ ਜਨਮ।
- 1954- ਵੀ.ਕੇ. ਸ਼ਸ਼ੀਕਲਾ, ਭਾਰਤੀ ਕਾਰੋਬਾਰੀ ਔਰਤ ਸਿਆਸਤਦਾਨ ਬਣ ਗਈ।
- 1967 – ਭਾਰਤੀ ਰਿਕਾਰਡਿੰਗ ਕਲਾਕਾਰ, ਸੰਗੀਤਕਾਰ ਦਲੇਰ ਮਹਿੰਦੀ ਦਾ ਜਨਮ।
- 1985 – ਭਾਰਤੀ ਕੁਸ਼ਤੀ ਖਿਡਾਰਨ ਗੀਤਿਕਾ ਜਾਖਰ ਦਾ ਜਨਮ।
ਦਿਹਾਂਤ
[ਸੋਧੋ]- 1227 – ਮੰਗੋਲ ਖ਼ਾਨ ਹਾਕਮ ਚੰਗੇਜ਼ ਖ਼ਾਨ ਦਾ ਦਿਹਾਂਤ।
- 1850 – ਫਰਾਂਸੀਸੀ ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਬਾਲਜ਼ਾਕ ਦਾ ਦਿਹਾਂਤ।
- 1922 – ਅਮਰੀਕੀ ਲੇਖਕ, ਪ੍ਰਕਿਰਤੀ ਪ੍ਰੇਮੀ ਅਤੇ ਪੰਛੀ ਵਿਗਿਆਨੀ ਵਿਲੀਅਮ ਹੈਨਰੀ ਹਡਸਨ ਦਾ ਦਿਹਾਂਤ।
- 1945 – ਭਾਰਤੀ ਅਜ਼ਾਦੀ ਸੰਗਰਾਮੀ ਅਤੇ ਨੇਤਾ ਸੁਭਾਸ਼ ਚੰਦਰ ਬੋਸ ਦਾ ਦਿਹਾਂਤ। (ਜਨਮ 1897)
- 2018 – ਸੰਯੁਕਤ ਰਾਸ਼ਟਰ ਦੇ ਸਾਬਕਾ ਜਰਨਲ ਸੈਕਟਰੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕੋਫ਼ੀ ਅੰਨਾਨ ਦਾ ਦਿਹਾਂਤ।