1984 ਦੱਖਣੀ ਏਸ਼ਿਆਈ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
I ਦੱਖਣੀ ਏਸ਼ਿਆਈ ਖੇਡਾਂ
ਮਹਿਮਾਨ ਦੇਸ਼ਕਾਠਮਾਂਡੂ, ਨੇਪਾਲ
ਭਾਗ ਲੇਣ ਵਾਲੇ ਦੇਸ7
ਈਵੈਂਟ5 ਖੇਡਾਂ
ਉਦਾਘਾਟਨ ਕਰਨ ਵਾਲਰਾਜਾ ਬੇਰਿੰਦਰ

1984 ਦੱਖਣੀ ਏਸ਼ਿਆਈ ਖੇਡਾਂ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਖੇ 17 ਸਤੰਬਰ ਤੋਂ 23 ਸਤੰਬਰ, 1984 ਨੂੰ ਹੋਈਆ।[1] ਇਹ ਖੇਡ ਮੇਲਾ ਪਹਿਲਾ ਸੀ। ਇਹਨਾਂ ਖੇਡਾਂ ਵਿੱਚ ਖਿਡਾਰੀ ਪੰਜ ਖੇਡਾਂ ਵਿੱਚ ਹੀ ਭਾਗ ਲੈ ਸਕਦਾ ਸੀ। ਭਾਰਤ ਦੇ ਖਿਡਾਰੀਆਂ ਨੇ ਸਭ ਤੋਂ ਵੱਧ 88 ਤਗਮੇ ਜਿੱਤ ਕੇ ਚੈਂਪੀਅਨਸਿੱਪ ਜਿੱਤੀ।

ਖੇਡਾਂ[ਸੋਧੋ]

ਤਗਮਾ ਸੂਚੀ[ਸੋਧੋ]

 ਸਥਾਨ  ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਭਾਰਤ 44 28 16 88
2  ਸ੍ਰੀਲੰਕਾ 7 11 19 37
3  ਪਾਕਿਸਤਾਨ 5 3 2 10
4  ਨੇਪਾਲ 4 12 8 24
5  ਬੰਗਲਾਦੇਸ਼ 2 8 13 23
6  ਭੂਟਾਨ 0 0 2 2
7  ਮਾਲਦੀਵ 0 0 1 1
ਕੁਲ ਤਗਮੇ 62 62 62 186

ਹਵਾਲੇ[ਸੋਧੋ]

  1. "South Asian (Federation) Games". Athletics Weekly. Retrieved 31 July 2010.