1985 ਦੱਖਣੀ ਏਸ਼ਿਆਈ ਖੇਡਾਂ
ਦਿੱਖ
ਦੂਜੀਆਂ ਦੱਖਣੀ ਏਸ਼ਿਆਈ ਖੇਡਾਂ | |
---|---|
ਤਸਵੀਰ:1985 South Asian Games logo.jpg | |
ਮਹਿਮਾਨ ਦੇਸ਼ | ਢਾਕਾ, ਬੰਗਲਾਦੇਸ਼ |
ਭਾਗ ਲੇਣ ਵਾਲੇ ਦੇਸ | 7 |
ਭਾਗ ਲੈਣ ਵਾਲੇ ਖਿਡਾਰੀ | - |
ਈਵੈਂਟ | 7 ਖੇਡਾਂ |
ਉਦਘਾਟਨ ਸਮਾਰੋਹ | ਦਸੰਬਰ 20 |
ਸਮਾਪਤੀ ਸਮਾਰੋਹ | ਦਸੰਬਰ 26 |
ਉਦਾਘਾਟਨ ਕਰਨ ਵਾਲ | ਹੁਸੈਨ ਮਹੁੰਮਦ ਇਰਸ਼ਾਦ |
ਮੁੱਖ ਸਟੇਡੀਅਮ | ਬੰਗਾਬੰਧੂ ਕੌਮੀ ਸਟੇਡੀਅਮ Motto = |
1985 ਦੱਖਣੀ ਏਸ਼ਿਆਈ ਖੇਡਾਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ 1985 ਵਿੱਚ ਹੋਈਆ।[1]
ਦੇਸ਼ਾਂ ਦੀ ਸ਼ੂਚੀ
[ਸੋਧੋ]ਇਹਨਾਂ ਖੇਡਾਂ ਵਿੱਚ 7 ਦੇਸ਼ਾਂ ਨੇ ਭਾਗ ਲਿਆ।
ਖੇਡਾਂ
[ਸੋਧੋ]ਤਗਮਾ ਸੂਚੀ
[ਸੋਧੋ]ਸਥਾਨ | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਭਾਰਤ | 61 | 32 | 14 | 107 |
2 | ਪਾਕਿਸਤਾਨ | 21 | 26 | 12 | 59 |
3 | ਬੰਗਲਾਦੇਸ਼ | 9 | 17 | 38 | 64 |
4 | ਸ੍ਰੀਲੰਕਾ | 2 | 7 | 9 | 18 |
5 | ਨੇਪਾਲ | 1 | 9 | 22 | 32 |
6 | ਭੂਟਾਨ | 0 | 0 | 4 | 4 |
7 | ਫਰਮਾ:Country data ਮਾਲਦੀਵ | 0 | 0 | 0 | 0 |
ਕੁਲ | 94 | 91 | 99 | 287 |
ਹਵਾਲੇ
[ਸੋਧੋ]- ↑ National Sports Council, Nepal "South Asian Games" Archived 2010-12-17 at the Wayback Machine.. Retrieved on 16 February 2011