2006 ਦੱਖਣੀ ਏਸ਼ਿਆਈ ਖੇਡਾਂ
ਦਿੱਖ
| X ਦੱਖਣੀ ਏਸ਼ਿਆਈ ਖੇਡਾਂ | |
|---|---|
| ਤਸਵੀਰ:2006 South Asian Games logo.jpg | |
| ਮਹਿਮਾਨ ਦੇਸ਼ | ਕੋਲੰਬੋ, |
| ਭਾਗ ਲੇਣ ਵਾਲੇ ਦੇਸ | 8 |
| ਭਾਗ ਲੈਣ ਵਾਲੇ ਖਿਡਾਰੀ | 1554 |
| ਈਵੈਂਟ | 197 in 20 ਖੇਡਾਂ |
| ਉਦਘਾਟਨ ਸਮਾਰੋਹ | 2006 ਅਗਸਤ 18 |
| ਸਮਾਪਤੀ ਸਮਾਰੋਹ | 2006 ਅਗਸਤ 28 |
| ਉਦਾਘਾਟਨ ਕਰਨ ਵਾਲ | ਮਹਿੰਦਾ ਰਾਜਾਪਕਾਸਾ |
| ਮੁੱਖ ਸਟੇਡੀਅਮ | ਸੁਗਾਥਾਦਾਸਾ ਸਟੇਡੀਅਮ |
2006 ਦੱਖਣੀ ਏਸ਼ਿਆਈ ਖੇਡਾਂ ਸ੍ਰੀਲੰਕਾ ਦੇ ਰਾਜਧਾਨੀ ਕੋਲੰਬੋ ਵਿਖੇ ਅਗਸਤ 18 ਤੋਂ ਅਗਸਤ 28, 2006 ਤੱਕ ਹੋਈਆ। ਇਹਨਾਂ ਖੇਡਾਂ ਵਿੱਚ 2000 ਖਿਡਾਰੀਆਂ ਨੇ ਆਪਣੇ ਖੇਡ ਦੇ ਜ਼ੋਹਰ ਦਿਖਾਏ।[1]
ਦੇਸ਼ਾ ਦੀ ਸੂਚੀ
[ਸੋਧੋ]
ਅਫ਼ਗ਼ਾਨਿਸਤਾਨ (86)
ਬੰਗਲਾਦੇਸ਼ (192)
ਭੂਟਾਨ (54)
ਭਾਰਤ (293)- ਫਰਮਾ:Country data ਮਾਲਦੀਵ (59)
ਨੇਪਾਲ (216)
ਪਾਕਿਸਤਾਨ (288)
ਸ੍ਰੀਲੰਕਾ (366)
ਤਗਮਾ ਸੂਚੀ
[ਸੋਧੋ]- ਵਿਸ਼ੇਸ਼
ਮਹਿਮਾਨ ਦੇਸ਼
| Rank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
|---|---|---|---|---|---|
| 1 | 118 | 59 | 37 | 214 | |
| 2 | 46 | 71 | 67 | 184 | |
| 3 | 37 | 63 | 78 | 178 | |
| 4 | 15 | 14 | 31 | 60 | |
| 5 | 6 | 7 | 18 | 31 | |
| 6 | 3 | 15 | 32 | 50 | |
| 7 | 0 | 3 | 10 | 13 | |
| 8 | ਫਰਮਾ:Country data ਮਾਲਦੀਵ | 0 | 0 | 0 | 0 |
| ਕੁਲ | 225 | 232 | 273 | 730 | |
ਕੈਲੰਡਰ
[ਸੋਧੋ]| ● | ਈਵੈਂਟ ਮੁਕਾਬਲਾ | 1 | ਈਵੈਂਟ ਫਾਈਨਲ |
| ਅਗਸਤ | 14th ਸੋਮ |
15th ਮੰਗਲ |
16th ਬੁਧ |
17th ਵੀਰ |
18th ਸ਼ੁੱਕਰ |
19th ਸ਼ਨੀ |
20th ਐਤ |
21st ਸੋਮ |
22nd ਮੰਗਲ |
23rd ਬੁਧ |
24th ਵੀਰ |
25th ਸ਼ੁਕਰ |
26th ਸ਼ਨੀ |
27th ਐਤ |
28th ਸੋਮ |
ਈਵੈਂਟ | |
|---|---|---|---|---|---|---|---|---|---|---|---|---|---|---|---|---|---|
| ਉਦਘਾਟਨ ਸਮਾਰੋਹ | ਸਮਾਪਤੀ ਸਮਾਰੋਹ | ||||||||||||||||
| ● | 2 | 2 | 4 | ||||||||||||||
| 10 | 14 | 10 | 1 | 35 | |||||||||||||
| ● | ● | 5 | ● | ● | 2 | 7 | |||||||||||
| ● | ● | ● | 11 | 11 | |||||||||||||
| 2 | 2 | 2 | 6 | ||||||||||||||
| ● | ● | ● | 1 | 1 | |||||||||||||
| ● | ● | ● | ● | ● | ● | 1 | 1 | ||||||||||
| 6 | 5 | 11 | |||||||||||||||
| ● | ● | ● | ● | ● | ● | ● | 2 | 2 | |||||||||
| 4 | 2 | 2 | 3 | 3 | 14 | ||||||||||||
| 4 | 3 | 7 | |||||||||||||||
| 2 | 4 | 6 | 2 | 6 | 4 | 2 | 26 | ||||||||||
| ● | ● | 2 | ● | ● | ● | 2 | 4 | ||||||||||
| 7 | 7 | 7 | 8 | 9 | 38 | ||||||||||||
| ● | ● | 2 | 2 | 1 | 2 | 2 | 7 | ||||||||||
| 5 | 5 | 3 | 13 | ||||||||||||||
| ● | ● | ● | 2 | 2 | |||||||||||||
| 2 | 2 | 2 | 2 | 8 | |||||||||||||
| 4 | 3 | 7 | |||||||||||||||
| ● | ● | ● | 12 | 6 | |||||||||||||
| ਕੁਲ ਈਵੈਂਟ | 5 | 13 | 13 | 22 | 42 | 19 | 18 | 32 | 42 | 9 | 3 | 218 | |||||
| ਸੰਚਵ ਕੁਲ | 5 | 18 | 31 | 53 | 95 | 114 | 132 | 164 | 206 | 215 | 218 | ||||||
| ਅਗਸਤ | 14th ਸੋਮ |
15th ਮੰਗਲ |
16th ਬੁਧ |
17th ਵੀਰ |
18th ਸ਼ੁਕਰ |
19th ਸ਼ਨੀ |
20th ਐਤ |
21st ਸੋਮ |
22nd ਮੰਗਲ |
23rd ਬੁਧ |
24th ਵੀਰ |
25th ਸ਼ੁਕਰ |
26th ਸ਼ਨੀ |
27th ਐਤ |
28th ਸੋਮ |
ਈਵੈਂਟ | |
Highlights
[ਸੋਧੋ]- ਨਾਗਲਿੰਗਮ ਇਡਰਿਤ ਅਤੇ ਸ੍ਰਿਯਾਨੀ ਕੁਲਾਵਾਂਸਾ ਸ੍ਰੀਲੰਕਾ ਨੇ ਖੇਡ ਜੋਤੀ ਨੂੰ ਜਲਾਇਆ।
- ਭਾਰਤ ਨੇ ਤੀਰਅੰਜ਼ਾਦੀ, ਬੈਡਮਿੰਟਨ, ਰੋਇੰਗ ਅਤੇ ਵੁਜ਼ੂ ਵਿੱਚ ਸਾਰੇ ਮੁਕਾਬਲੇ ਆਪਣੇ ਨਾਮ ਕੀਤੇ।
- ਔਰਤਾਂ ਦੀ ਕਬੱਡੀ ਹੋਈ।
- ਮਾਲਦੀਵ ਦੇ ਖਿਡਾਰੀ ਦੂਜੀ ਵਾਰ ਵੀ ਕੋਈ ਵੀ ਤਗਮਾ ਨਾ ਜਿੱਤ ਸਕੇ।
- ਸ੍ਰੀਲੰਕਾ ਦੇ ਤੈਰਾਕ ਮਯੂਮੀ ਰਾਹੀਮ ਨੇ 10 ਤਗਮੇ (3 ਸੋਨਾ, 4 ਚਾਂਦੀ, 3 ਕਾਂਸੀ) ਜਿਤ ਕੇ ਰਿਕਾਰਡ ਬਣਾਇਆ।
ਹਵਾਲੇ
[ਸੋਧੋ]- ↑ "COLOMBO 2006". Archived from the original on 2010-02-13. Retrieved 2016-02-12.