1999 ਦੱਖਣੀ ਏਸ਼ਿਆਈ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
8ਵੀਂ ਦੱਖਣੀ ਏਸ਼ਿਆਈ ਖੇਡਾਂ
ਮਹਿਮਾਨ ਦੇਸ਼ ਨੇਪਾਲ ਕਾਠਮਾਂਡੂ, ਨੇਪਾਲ
ਭਾਗ ਲੇਣ ਵਾਲੇ ਦੇਸ 7
ਭਾਗ ਲੈਣ ਵਾਲੇ ਖਿਡਾਰੀ 2,672
ਈਵੈਂਟ 226 in 22 ਖੇਡਾਂ
ਉਦਘਾਟਨ ਸਮਾਰੋਹ 25 ਸਤੰਬਰ
ਸਮਾਪਤੀ ਸਮਾਰੋਹ 4 ਅਕਤੂਬਰ
ਉਦਾਘਾਟਨ ਕਰਨ ਵਾਲ ਨੇਪਾਲ ਦਾ ਰਾਜ ਬਿਰੇਂਦਰ

1999 ਦੱਖਣੀ ਏਸ਼ਿਆਈ ਖੇਡਾਂ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਖੇ 25 ਸਤੰਬਰ ਤੋਂ 4 ਅਕਤੂਬਰ, 1999 ਨੂੰ ਹੋਈਆ। ਇਹਨਾਂ ਦਾ ਉਦਘਾਟਨ ਨੇਪਾਲ ਦੇ ਰਾਜਾ ਨੇ ਕੀਤਾ। ਇਹਨਾਂ ਖੇਡਾਂ ਵਿੱਚ ਬਾਰਾਂ ਖੇਡਾਂ ਵਿੱਚ 1069 ਖਿਡਾਰੀਆਂ ਨੇ ਭਾਗ ਲਿਆ।[1] ਇਸ ਵਿੱਚ ਅਥਲੈਟਿਕਸ, ਮੁੱਕੇਬਾਜ਼ੀ, ਫੁਟਬਾਲ, ਕਬੱਡੀ, ਕਰਾਟੇ, ਨਿਸ਼ਾਨੇਬਾਜ਼ੀ, ਤੈਰਾਕੀ, ਟੇਬਲ ਟੈਨਿਸ, ਤਾਇਕਵੋਂਦੋ, ਵਾਲੀਬਾਲ, ਭਾਰ ਤੋਲਕ, ਖੇਡਾਂ ਸਨ।

ਤਗਮਾ ਸੂਚੀ[ਸੋਧੋ]

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਭਾਰਤ 102 58 37 197
2  ਨੇਪਾਲ 32 10 24 65
3  ਸ੍ਰੀਲੰਕਾ 16 42 62 120
4  ਪਾਕਿਸਤਾਨ 10 36 30 76
5  ਬੰਗਲਾਦੇਸ਼ 2 10 35 47
6  ਭੂਟਾਨ 1 6 7 14
7  ਮਾਲਦੀਵ 0 0 4 4
ਕੁਲ 162 162 199 523

ਵਿਸ਼ੇਸ਼[ਸੋਧੋ]

ਨੇਪਾਲ ਨੇ 28 ਸੋਨ ਤਗਮੇ ਸਿਰਫ ਤਾਇਕਵੋਂਦੋ ਅਤੇ ਕਰਾਟੇ ਵਿੱਚ ਜਿੱਤੇ।[2]

ਹਵਾਲੇ[ਸੋਧੋ]

  1. "8th SAF Games". Pakistan Sports Board. Retrieved 3 June 2014. 
  2. http://www.nocnepal.org.np/index.php?linkId=201