1993 ਦੱਖਣੀ ਏਸ਼ਿਆਈ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
VI ਦੱਖਣੀ ਏਸ਼ਿਆਈ ਖੇਡਾਂ
200px
ਮਹਿਮਾਨ ਦੇਸ਼ਬੰਗਲਾਦੇਸ਼ ਢਾਕਾ, ਬੰਗਲਾਦੇਸ਼
ਭਾਗ ਲੇਣ ਵਾਲੇ ਦੇਸ7
ਈਵੈਂਟ11 ਖੇਡਾਂ
ਉਦਘਾਟਨ ਸਮਾਰੋਹਦਸੰਬਰ 20
ਸਮਾਪਤੀ ਸਮਾਰੋਹਦਸੰਬਰ 27
ਉਦਾਘਾਟਨ ਕਰਨ ਵਾਲਅਬਦੁਰ ਰਹਿਮਾਨ ਬਿਸਵਾਸ
ਮੁੱਖ ਸਟੇਡੀਅਮਬੰਗਾਬੰਧੁ ਕੌਮੀ ਸਟੇਡੀਅਮ Motto =

1993 ਦੱਖਣੀ ਏਸ਼ਿਆਈ ਖੇਡਾਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ 20 ਦਸੰਬਰ ਤੋਂ 27 ਦਸੰਬਰ, 1993 ਤੱਕ ਹੋਈਆ।[1]। ਢਾਕਾ ਵਿਖੇ ਇਹ ਖੇਡਾਂ ਦੁਸਰੀ ਵਾਰ ਹੋਈਆਂ।

ਇਹਨਾਂ ਖੇਡਾਂ ਵਿੱਚ 7 ਦੇਸ਼ਾ ਨੇ ਭਾਗ ਲਿਆ।
ਹੇਠ ਲਿਖੀਆ ਖੇਡਾਂ 'ਚ ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਜ਼ੋਹਰ ਦਿਖਾਏ।
ਤਗਮਾ ਸੂਚੀ
 ਸਥਾਨ  ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਭਾਰਤ 60 46 31 137
2  ਪਾਕਿਸਤਾਨ 23 22 20 65
3  ਸ੍ਰੀਲੰਕਾ 20 22 39 81
4  ਬੰਗਲਾਦੇਸ਼ 11 19 32 62
5  ਨੇਪਾਲ 1 6 15 22
6  ਭੂਟਾਨ 0 0 0 0
 ਮਾਲਦੀਵ 0 0 0 0

ਹਵਾਲੇ[ਸੋਧੋ]

  1. "News".