24 ਅਕਤੂਬਰ
ਦਿੱਖ
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
24 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 297ਵਾਂ (ਲੀਪ ਸਾਲ ਵਿੱਚ 298ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 68 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1945 – ਸੰਯੁਕਤ ਰਾਸ਼ਟਰ ਦੀ ਸਥਾਪਨਾ ਹੋਈ।
- 1989 – 1989 ਦੇ ਭਾਗਲਪੁਰ ਦੰਗੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚਕਾਰ ਦੰਗੇ ਸ਼ੁਰੂ ਹੋਏ 1000 ਤੋਂ ਵੱਧ ਲੋਕ ਮਾਰੇ ਅਤੇ ਹੋਰ 50,000 ਲੋਕ ਉੱਜੜ ਗਏ।
ਜਨਮ
[ਸੋਧੋ]- 1775 – ਭਾਰਤ ਵਿੱਚ ਮੁਗਲ ਸਾਮਰਾਜ ਦਾ ਆਖਰੀ ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ ਦਾ ਜਨਮ।
- 1794 – 19ਵੀਂ ਸਦੀ ਦਾ ਅੰਗਰੇਜ਼ੀ ਪ੍ਰਕਾਸ਼ਿਕ ਰਿਚਰਡ ਬੈਨਟਲੇ ਦਾ ਜਨਮ।
- 1911 – ਭਾਰਤ ਦਾ ਸਮਾਜਵਾਦੀ ਨੇਤਾ, ਸੰਸਦ ਅਤੇ ਵਿਚਾਰਕ ਅਸ਼ੋਕ ਮਹਿਤਾ ਦਾ ਜਨਮ।
- 1914 – ਭਾਰਤ ਦੀ ਸੁਤੰਤਰਤਾ ਸੰਗਰਾਮ ਦੀ ਸੈਨਾਨੀ ਲਕਸ਼ਮੀ ਸਹਿਗਲ ਦਾ ਜਨਮ।
- 1984 – ਅੰਗਰੇਜ ਫੁੱਟਬਾਲਰ ਵੇਨ ਰੂਨੀ ਦਾ ਜਨਮ।
- 1986 – ਕੈਨੇਡੀਅਨ ਰੈਪਰ, ਗਾਇਕ, ਗੀਤਕਾਰ, ਅਤੇ ਅਭਿਨੇਤਾ ਡ੍ਰੇਕ ਦਾ ਜਨਮ।
ਦਿਹਾਂਤ
[ਸੋਧੋ]- 1601 – ਡੈਨਿਸ਼ ਨੋਬਲਮੈਨ ਪੁਲਾੜ-ਵਿਗਿਆਨਕ ਟੈਕੋ ਬਰਾਹੇ ਦਾ ਦਿਹਾਂਤ।
- 1958 – ਅੰਗਰੇਜ਼ ਫ਼ਿਲਾਸਫ਼ਰ ਜੀ ਈ ਮੂਰ ਦਾ ਦਿਹਾਂਤ।
- 2000 – ਇਰਾਨ ਦਾ ਫ਼ਾਰਸੀ ਕਵੀ ਫ਼ੇਰੇਦੂਨ ਮੋਸ਼ੀਰੀ ਦਾ ਦਿਹਾਂਤ।
- 2005 – ਅਫਰੀਕਨ-ਅਮਰੀਕੀ ਸਿਵਲ ਹੱਕਾਂ ਦੀ ਕਾਰਕੁੰਨ ਰੋਜ਼ਾ ਪਾਰਕਸ ਦਾ ਦਿਹਾਂਤ।
- 2013 – ਭਾਰਤੀ ਫ਼ਿਲਮੀ ਗਾਇਕ ਮੰਨਾ ਡੇ ਦਾ ਦਿਹਾਂਤ।