ਦੱਖਣ-ਪੂਰਬੀ ਯੂਰਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੱਭਿਆਚਾਰਕ ਨੇੜਤਾ ਪੱਖੋਂ ਯੂਰਪ ਦੀ ਪਰਿਭਾਸ਼ਾ

ਦੱਖਣ-ਪੂਰਬੀ ਯੂਰਪ ਬਾਲਕਨ ਮੁਲਕਾਂ ਨੂੰ ਤੁਲਨਾਤਮਕ ਤੌਰ 'ਤੇ ਇੱਕ ਨਵਾਂ ਦਿੱਤਾ ਗਿਆ ਸਿਆਸੀ ਅਹੁਦਾ ਹੈ।[੧][੨] ਮਾਰੀਆ ਤੋਦੋਰੋਵਾ ਅਤੇ ਵੈਸਨਾ ਗੋਲਡਸਵਰਦੀ ਵਰਗੇ ਲੇਖਕ ਇਸ ਖੇਤਰ ਨੂੰ ਬਾਲਕਨ ਦੀ ਥਾਂ ਦੱਖਣ-ਪੂਰਬੀ ਯੂਰਪ ਕਹਿਣ ਦੀ ਸਲਾਹ ਦਿੰਦੇ ਹਨ ਤਾਂ ਜੋ ਬਾਲਕਨ ਸ਼ਬਦ ਨਾਲ਼ ਸਬੰਧਤ ਮਾੜੀਆਂ ਭਾਵਨਾਵਾਂ ਤੋਂ ਪੈਦਾ ਹੁੰਦੀਆਂ ਗ਼ਲਤ-ਫ਼ਹਿਮੀਆਂ ਨੂੰ ਦੂਰ ਕੀਤਾ ਜਾ ਸਕੇ।[੩]

ਹਵਾਲੇ[ਸੋਧੋ]