ਐਂਡੀਆਈ ਮੁਲਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Orange= ਭੂਗੋਲਕ ਅਤੇ ਰਾਜਸੀ ਤੌਰ ਉੱਤੇ
Blue= ਭੂਗੋਲਕ ਤੌਰ ਉੱਤੇ

ਐਂਡੀਆਈ ਮੁਲਕ ਉਹਨਾਂ ਦੇਸ਼ਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਜਿਹਨਾਂ ਦਾ ਸਾਂਝਾ ਭੂਗੋਲ (ਐਂਡਸ ਪਹਾੜ-ਲੜੀ) ਜਾਂ ਸੱਭਿਆਚਾਰ ਜਿਵੇਂ ਕਿ ਕੇਚੂਆ ਭਾਸ਼ਾ ਅਤੇ ਐਂਡੀਆਈ ਖਾਣਾ ਹੈ ਜੋ ਮੁਢਲੇ ਤੌਰ ਉੱਤੇ ਇੰਕਾ ਸਾਮਰਾਜ ਸਮੇਂ ਫੈਲਿਆ ਪਰ ਵੈਸੇ ਪਹਿਲਾਂ ਅਤੇ ਬਾਅਦ ਵਿੱਚ ਵੀ ਸਾਂਝਾ ਸੀ।[1]

ਐਂਡਸ ਪਹਾੜ ਦੱਖਣੀ ਅਮਰੀਕਾ ਦੇ ਪੱਛਮੀ ਪਾਸੇ ਸਥਿਤ ਹਨ ਅਤੇ ਹੇਠ ਲਿਖੇ ਦੇਸ਼ਾਂ ਵਿੱਚੋਂ ਲੰਘਦੇ ਹਨ:

ਹਵਾਲੇ[ਸੋਧੋ]

  1. "ਵਰਲਡ ਅਟਲਾਸ".