ਐਂਗਲੋ-ਅਮਰੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਂਗਲੋ-ਅਮਰੀਕਾ
ਖੇਤਰਫਲ18,536,657.6 km2 (7,157,043.5 sq mi)
ਅਬਾਦੀ358061356
ਅਬਾਦੀ ਦਾ ਸੰਘਣਾਪਣ19.3/km2 (50/sq mi)
ਵਾਸੀ ਸੂਚਕਐਂਗਲੋ-ਅਮਰੀਕੀ,[1] ਅਮਰੀਕੀ
ਦੇਸ਼
ਮੁਥਾਜ ਦੇਸ਼
ਭਾਸ਼ਾ(ਵਾਂ)
ਸਮਾਂ ਖੇਤਰUTC-4 ਤੋਂ UTC-10

ਐਂਗਲੋ-ਅਮਰੀਕਾ ਆਮ ਤੌਰ 'ਤੇ ਅਮਰੀਕਾ ਦੇ ਉਹਨਾਂ ਖੇਤਰਾਂ ਨੂੰ ਕਿਹਾ ਜਾਂਦਾ ਹੈ ਜਿੱਥੋਂ ਦੀ ਪ੍ਰਮੁੱਖ ਬੋਲੀ ਅੰਗਰੇਜ਼ੀ ਹੈ[2] ਜਾਂ ਜਿਸਦੇ ਮਹੱਤਵਪੂਰਨ ਬਰਤਨਾਵੀ ਇਤਿਹਾਸਕ, ਜਾਤੀਵਾਦੀ, ਭਾਸ਼ਾਈ ਅਤੇ ਸੱਭਿਆਚਾਰਕ ਸਬੰਧ ਹਨ। ਇਹ ਇਲਾਕਾ ਲਾਤੀਨੀ ਅਮਰੀਕਾ ਤੋਂ ਅੱਡ ਹੈ ਜੋ ਅਮਰੀਕਾ ਦਾ ਉਹ ਇਲਾਕਾ ਹੈ ਜਿਥੇ ਰੋਮਾਂਸ ਭਾਸ਼ਾਵਾਂ (ਸਪੇਨੀ, ਫ਼ਰਾਂਸੀਸੀ ਅਤੇ ਪੁਰਤਗਾਲੀ ਆਦਿ) ਪ੍ਰਚੱਲਤ ਹਨ।[2]

ਹਵਾਲੇ[ਸੋਧੋ]

  1. This usage refers to those who reside within the geographical area of Anglo-America as opposed to those who are members of the Anglo-American ethnic group.
  2. 2.0 2.1 "Anglo-America", vol. 1, Micropædia, Encyclopædia Britannica, 15th ed., Chicago: Encyclopædia Britannica, Inc., 1990. ISBN 0-85229-511-1.