ਦੱਖਣੀ ਕੋਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੱਖਣੀ ਕੋਨ
ਖੇਤਰਫਲ4,944,081 square kilometres (1,908,920 sq mi)
ਅਬਾਦੀ135,707,204 (ਜੁਲਾਈ 2010 ਦਾ ਅੰਦਾਜ਼ਾ)
ਘਣਤਾ27.45/km2 (71.1/sq mi)[1]
ਦੇਸ਼3, 4 ਜਾਂ 5
ਮੁਥਾਜ ਦੇਸ਼18
ਵਾਸੀ ਸੂਚਕਦੱਖਣੀ ਅਮਰੀਕੀ
ਭਾਸ਼ਾਵਾਂਸਪੇਨੀ, ਪੁਰਤਗਾਲੀ, ਇਤਾਲਵੀ, ਅਤੇ ਕਈ ਹੋਰ
ਸਭ ਤੋਂ ਵੱਡੇ
ਸ਼ਹਿਰੀ
ਇਕੱਠ
(2005)
ਬ੍ਰਾਜ਼ੀਲ ਸਾਓ ਪਾਓਲੋ
ਅਰਜਨਟੀਨਾ ਬੁਏਨਸ ਆਇਰਸ
ਚੀਨ ਸਾਂਤਿਆਗੋ
ਬ੍ਰਾਜ਼ੀਲ ਪੋਰਤੋ ਆਲੇਗਰੇ
ਬ੍ਰਾਜ਼ੀਲ ਕੂਰੀਤੀਵਾ
ਫਰਮਾ:Country data ਉਰੂਗੁਏ ਮੋਂਤੇਵੀਦੇਓ
ਫਰਮਾ:Country data ਪੈਰਾਗੁਏ ਅਸੂੰਸੀਓਂ

ਦੱਖਣੀ ਕੋਨ (Spanish: Cono Sur, ਪੁਰਤਗਾਲੀ: [Cone Sul] Error: {{Lang}}: text has italic markup (help)) ਇੱਕ ਭੂਗੋਲਕ ਖੇਤਰ ਹੈ ਜੋ ਮਕਰ ਰੇਖਾ ਤੋਂ ਦੱਖਣ ਵੱਲ ਦੱਖਣੀ ਅਮਰੀਕਾ ਦੇ ਸਭ ਤੋਂ ਦੱਖਣੀ ਇਲਾਕਿਆਂ ਦਾ ਬਣਿਆ ਹੋਇਆ ਹੈ। ਭਾਵੇਂ ਭੂਗੋਲਕ ਤੌਰ ਉੱਤੇ ਇਸ ਵਿੱਚ ਬ੍ਰਾਜ਼ੀਲ ਦੇ ਦੱਖਣੀ ਅਤੇ ਦੱਖਣ-ਪੂਰਬੀ ਸਾਓ ਪਾਓਲੋ ਰਾਜ ਦਾ ਕੁਝ ਹਿੱਸਾ ਆਉਂਦੇ ਹਨ ਪਰ ਰਾਜਸੀ ਭੂਗੋਲ ਦੇ ਪ੍ਰਸੰਗ ਵਿੱਚ ਇਸ ਕੋਨ ਵਿੱਚ ਰਿਵਾਇਤੀ ਤੌਰ ਉੱਤੇ ਅਰਜਨਟੀਨਾ, ਚਿਲੀ, ਪੈਰਾਗੁਏ ਅਤੇ ਉਰੂਗੁਏ ਸ਼ਾਮਲ ਹਨ। ਸਭ ਤੋਂ ਭੀੜੀ ਪਰਿਭਾਸ਼ਾ ਮੁਤਾਬਕ ਇਸ ਵਿੱਚ ਸਿਰਫ਼ ਅਰਜਨਟੀਨਾ, ਚਿਲੀ ਅਤੇ ਉਰੂਗੁਏ ਹੀ ਆਉਂਦੇ ਹਨ ਜਿਹਨਾਂ ਦੀਆਂ ਉੱਤਰ ਵੱਲ ਹੱਦਾਂ ਬ੍ਰਾਜ਼ੀਲ, ਪੈਰਾਗੁਏ, ਬੋਲੀਵੀਆ ਅਤੇ ਪੇਰੂ ਨਾਲ਼, ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਅਤੇ ਦੱਖਣ ਵੱਲ ਪ੍ਰਸ਼ਾਂਤ ਅਤੇ ਅੰਧ ਮਹਾਂਸਾਗਰ ਦੇ ਦੁਮੇਲ ਨਾਲ਼ ਲੱਗਦੀਆਂ ਹਨ।[2]

ਹਵਾਲੇ[ਸੋਧੋ]

  1. This North American density figure is based on a total land area of 4,944,081sq km
  2. Steven, F. (2001). "Regional Integration and Democratic Consolidation in the Southern Cone of Latin America". Democratization. Routledge. 14: 75–100. ISBN 978-950-738-053-2. Retrieved 12 May 2009. {{cite journal}}: Cite has empty unknown parameter: |coauthors= (help)