ਇਸਲਾਮਾਬਾਦ
| ਇਸਲਾਮਾਬਾਦ | |
| Islamabad | |
| ਦੇਸ: | ਪਾਕਿਸਤਾਨ |
| ਥਾਂ: | 906.50 ਮਰਬ ਕਿਲੋਮੀਟਰ |
| ਲੋਕ ਗਿਣਤੀ: | 901,137 |
| ਬੋਲੀ: | ਪੰਜਾਬੀ |
ਇਸਲਾਮਾਬਾਦ ਪਾਕਿਸਤਾਨ ਦੀ ਰਾਜਧਾਨੀ ਹੈ। ਇਹ ਦੇਸ ਦੇ ਉੱਤਰ ਵਿੱਚ ਪੋਠਵਾਰ ਦੇ ਇਲਾਕੇ 'ਚ ਜ਼ਿਲ੍ਹਾ ਇਸਲਾਮਾਬਾਦ ਵਿੱਚ ਹੈ। ਰਾਵਲਪਿੰਡੀ ਸ਼ਹਿਰ ਇਸਦੇ ਬਿਲਕੁਲ ਨਾਲ ਲੱਗਦਾ ਹੈ। ਇਹ ਨਗਰ ਪੰਜਾਬ ਵਿੱਚ ਉਥੇ ਹੈ ਜਿੱਥੇ ਕਸ਼ਮੀਰ ਤੇ ਸਰਹੱਦ ਪੰਜਾਬ ਨਾਲ ਮਿਲਦੇ ਨੇਂ ਪੁਰਾਣੀ ਗਨਧਾਰਾ ਰਹਿਤਲ ਦੇ ਮਿਡ ਤੇ।
ਸਮਗੱਰੀ |
[ਸੋਧ] ਤਾਰੀਖ਼
ਪਾਕਿਸਤਾਨ ਦੇ ਪੁਰਾਣੇ ਦਾਰੁਲ ਹਕੂਮਤ ਕਰਾਚੀ ਦੀ ਜਗ੍ਹਾ 1958 ਚ ਇਕ ਨਵਾਂ ਦਾਰੁਲ ਹਕੂਮਤ ਪਿੰਡੀ ਦੇ ਨਾਲ ਬਿਨਾਂ ਬਾਰੇ ਸੋਚ ਲਿਆ ਗਿਆ ਤੇ ਇਕ ਯੂਨਾਨੀ ਕੰਪਨੀ ਨੇ ਏਦਾ ਨਕਸ਼ਾ ਬਣਾਇਆ।
[ਸੋਧ] ਜੁਗ਼ਰਾਫ਼ੀਆ
ਇਸ ਸ਼ਹਿਰ ਪੋਠਵਾਰ ਚ ਮਾਰਗਲਾ ਦੇ ਨਾਲ ਉਧੇ ਜਨੂਬ ਚ ਵਾਕਿਅ ਏ। ਘਕੜਾਂ ਦਾ ਪੁਰਾਣਾ ਸ਼ਹਿਰ ਰਾਵਲਪਿੰਡੀ ਇਦੇ ਨਾਲ ਹੀ ਵਾਕਿਅ ਹੈ।
[ਸੋਧ] ਬੋਲੀ
ਇਸਲਾਮਾਬਾਦ ਦੇ 70% ਤੂੰ ਵਿਦ ਵਾਸੀਆਂ ਦੀ ਬੋਲੀ ਪੰਜਾਬੀ ਹੈ। ਉਰਦੂ ਪਸ਼ਤੋ ਸੁਣਦੀ ਅੰਗਰੇਜ਼ੀ ਬੋਲਣ ਵਾਲੇ ਵੀ ਹਨ।
[ਸੋਧ] ਪਾਰਕ
ਇਸਲਾਮਾਬਾਦ ਪਾਰਕਾਂ ਦਾ ਸ਼ਹਿਰ ਹੈ। ਸ਼ਕਰਪੜੀਆਂ,ਦਾਮਨ ਕੋਹ, ਫ਼ਾਤਮਾ ਜਿਨਾਹ ਪਾਰਕ, ਜਾਣੇ ਪਸ਼ਾਨੇ ਪਾਰਕ ਹਨ।
[ਸੋਧ] ਮੂਰਤ ਨਗਰੀ
[ਸੋਧ] ਹੋਰ ਵੇਖੋ
[ਸੋਧ] ਬਾਰਲੇ ਜੋੜ
- ਹੋਟਲ
- ਸਰਕਾਰੀ ਵੈੱਬ
- ਮਸ਼ਹੂਰੀਆਂ
- ਸੀ ਡੀ ਏ
- ਇਸਲਾਮ ਆਬਾਦ
- ਹਾਵਜ਼ਨਗ ਸੋਸਾਇਟੀਜ਼ ਦੇ ਨਕਸ਼ੇ
- ਸਪੇਸ ਇੰਸਟੀਚਿਊਟ
- ਉਰਦੂ ਯੂਨੀਵਰਸਿਟੀ
ਨਮੂਨਾ:ਏਸ਼ੀਆ ਦੇ ਦੇਸ਼ਾਂ ਦਿਆਂ ਰਾਜਧਾਨੀਆਂ ਨਮੂਨਾ:ਜ਼ਿਲ੍ਹਾ ਇਸਲਾਮਾਬਾਦ ਦੀਆਂ ਯੂਨੀਅਨ ਕੌਂਸਲਾਂ ਨਮੂਨਾ:ਪਾਕਿਸਤਾਨ ਦੀ ਇੰਤਜ਼ਾਮੀ ਵੰਡ ਨਮੂਨਾ:ਇਸਲਾਮਾਬਾਦ: ਵੇਖਣ ਵਾਲਿਆਂ ਥਾਂਵਾਂ