ਸਮੱਗਰੀ 'ਤੇ ਜਾਓ

ਯਾਸਿਰ ਅਰਾਫ਼ਾਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ياسر عرفات
ਯਾਸਿਰ ਅਰਾਫ਼ਾਤ
(Yāsir `Arafāt)
ਯਾਸਿਰ ਅਰਾਫ਼ਾਤ ਵਰਲਡ ਇਕਨਾਮਿਕ ਫੋਰਮ 2001 ਵਿਚ ਤਕਰੀਰ ਕਰਦੇ ਹੋਏ
ਪਹਿਲਾ ਪ੍ਰਧਾਨ ਫ਼ਲਸਤੀਨੀ ਨੈਸ਼ਨਲ ਅਥਾਰਟੀ
ਦਫ਼ਤਰ ਵਿੱਚ
5 ਜੁਲਾਈ 1994 – 11 ਨਵੰਬਰ 2004
ਪ੍ਰਧਾਨ ਮੰਤਰੀਮਹਿਮੂਦ ਅੱਬਾਸ
Ahmed Qurei
ਤੋਂ ਬਾਅਦRawhi Fattouh (interim)
ਤੀਜਾ ਚੇਅਰਮੈਨ ਫ਼ਲਸਤੀਨ ਮੁਕਤੀ ਸੰਗਠਨ
ਦਫ਼ਤਰ ਵਿੱਚ
4 ਫਰਵਰੀ 1969 – 29 ਅਕਤੂਬਰ 2004
ਤੋਂ ਪਹਿਲਾਂYahya Hammuda
ਤੋਂ ਬਾਅਦਮਹਿਮੂਦ ਅੱਬਾਸ
ਨਿੱਜੀ ਜਾਣਕਾਰੀ
ਜਨਮ
ਮੁਹੰਮਦ ਅਬਦੁਲ ਰਹਿਮਾਨ ਅਬਦੁਲ ਰਊਫ ਅਰਾਫਾਤ ਅਲਕੁਵਦਾ ਅਲ ਹੁਸੈਨੀ

(1929-08-24)24 ਅਗਸਤ 1929
Cairo, Egypt
ਮੌਤ11 ਨਵੰਬਰ 2004(2004-11-11) (ਉਮਰ 75)
Clamart, Hauts-de-Seine, France
ਕੌਮੀਅਤਫ਼ਲਸਤੀਨੀ
ਸਿਆਸੀ ਪਾਰਟੀFatah
ਜੀਵਨ ਸਾਥੀSuha Arafat (1990–2004)
ਬੱਚੇZahwa Arafat (ਜਨਮ 1995)
ਪੇਸ਼ਾCivil engineer
ਦਸਤਖ਼ਤ
ਯਾਸਰ ਅਰਾਫ਼ਾਤ

ਮੁਹੰਮਦ ਅਬਦੁਲ ਰਹਿਮਾਨ ਅਬਦੁਲ ਰਊਫ ਅਰਾਫਾਤ ਅਲਕੁਵਦਾ ਅਲ ਹੁਸੈਨੀ (Arabic: محمد ياسر عبد الرحمن عبد الرؤوف عرفات‎; 24 ਅਗਸਤ 1929 – 11 ਨਵੰਬਰ 2004),ਆਮ ਪ੍ਰਚਲਿਤ ਨਾਮ ਯਾਸਿਰ ਅਰਾਫ਼ਾਤ (Arabic: ياسر عرفات , Yāsir `Arafāt) ਜਾਂ ਉਸਦਾ ਕੁਨਿਆ ਅਬੂ ਅਮਾਰ (Arabic: أبو عمار , 'Abū `Ammār), ਫ਼ਲਸਤੀਨੀ ਆਗੂ ਸੀ। ਉਸਨੂੰ ਨੂੰ ੧੯੯੪ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ।

ਬਾਹਰਲੇ ਲਿੰਕ

[ਸੋਧੋ]


  1. Yasser Arafat – NNDB