ਬਿਊਨਸ ਆਇਰਸ
ਦਿੱਖ
ਬਿਊਨਸ ਆਇਰਸ | |
---|---|
ਸਮਾਂ ਖੇਤਰ | ਯੂਟੀਸੀ−3 |
ਬੁਏਨਸ ਆਇਰਸ ਜਾਂ ਬਿਊਨਸ ਆਇਰਸ, ਅਰਜਨਟੀਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਵਧੇਰੇ ਸਾਓ ਪਾਲੋ ਤੋਂ ਬਾਅਦ ਦੱਖਣੀ ਅਮਰੀਕਾ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਖੇਤਰ ਹੈ।[5] ਇਹ ਸ਼ਹਿਰ ਦੱਖਣੀ ਅਮਰੀਕੀ ਮਹਾਂਦੀਪ ਦੇ ਦੱਖਣ-ਪੂਰਬੀ ਤਟ ਉੱਤੇ ਪਲਾਤਾ ਨਦੀ ਦੇ ਜਵਾਰ ਦਹਾਨੇ ਦੇ ਪੱਛਮੀ ਕੰਢੇ ਉੱਤੇ ਸਥਿਤ ਹੈ। ਵਧੇਰਾ ਬੁਏਨਸ ਆਇਰਸ ਮੁੱਖ-ਨਗਰੀ ਇਲਾਕਾ, ਜਿਸ ਵਿੱਚ ਬੁਏਨਸ ਆਇਰਸ ਸੂਬੇ ਦੇ ਕਈ ਜ਼ਿਲ੍ਹੇ ਵੀ ਸ਼ਾਮਲ ਹਨ, ਲਾਤੀਨੀ ਅਮਰੀਕਾ ਦਾ ਤੀਜਾ ਸਭ ਤੋਂ ਵੱਡਾ ਮੁੱਖ-ਨਗਰੀ ਇਲਾਕਾ ਹੈ।[3]
ਵਿਕੀਮੀਡੀਆ ਕਾਮਨਜ਼ ਉੱਤੇ Buenos Aires ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ Owens, Mitchell. "Travel+Leisure: Buenos Aires Reinventing Itself". Travelandleisure.com. Retrieved 2 May 2012.
- ↑ "Sitio oficial de turismo de la Ciudad de Buenos Aires". Bue.gov.ar. Retrieved 2 May 2012.
- ↑ 3.0 3.1 "Argentina: Censo2010". Archived from the original on 20 ਦਸੰਬਰ 2010. Retrieved 25 February 2011.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2013-04-26. Retrieved 2012-12-21.
{{cite web}}
: Unknown parameter|dead-url=
ignored (|url-status=
suggested) (help) - ↑ R.L. Forstall, R.P. Greene, and J.B. Pick, "Which are the largest? Why published populations for major world urban areas vary so greatly" Archived 2004-08-04 at the Wayback Machine., City Futures Conference, (University of Illinois at Chicago, July 2004) – Table 5 (p.34)