ਸਮੱਗਰੀ 'ਤੇ ਜਾਓ

ਰੋਹਿਤ ਸ਼ਰਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੋਹਿਤ ਸ਼ਰਮਾ
2015 ਵਿੱਚ ਰੋਹਿਤ
ਨਿੱਜੀ ਜਾਣਕਾਰੀ
ਪੂਰਾ ਨਾਮ
ਰੋਹਿਤ ਗੁਰੂਨਾਥ ਸ਼ਰਮਾ
ਜਨਮ (1987-04-30) 30 ਅਪ੍ਰੈਲ 1987 (ਉਮਰ 37)
ਨਾਗਪੁਰ, ਮਹਾਂਰਾਸ਼ਟਰ, ਭਾਰਤ
ਛੋਟਾ ਨਾਮਹਿੱਟਮੈਨ, ਸ਼ਾਨਾ,[1] Brothaman[2]
ਕੱਦ5 ft 9 in (1.75 m)
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ-ਹੱਥ (ਔਫ਼-ਬਰੇਕ)
ਭੂਮਿਕਾਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 280)6 ਨਵੰਬਰ 2013 ਬਨਾਮ ਵੈਸਟਇੰਡੀਜ਼
ਆਖ਼ਰੀ ਟੈਸਟ26 ਦਸੰਬਰ 2018 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 168)23 ਜੂਨ 2007 ਬਨਾਮ ਆਇਰਲੈਂਡ
ਆਖ਼ਰੀ ਓਡੀਆਈ27 ਜੂਨ 2019 ਬਨਾਮ ਵੈਸਟਇੰਡੀਜ਼
ਓਡੀਆਈ ਕਮੀਜ਼ ਨੰ.45
ਪਹਿਲਾ ਟੀ20ਆਈ ਮੈਚ (ਟੋਪੀ 17)19 ਸਤੰਬਰ 2007 ਬਨਾਮ ਇੰਗਲੈਂਡ
ਆਖ਼ਰੀ ਟੀ20ਆਈ24 ਫ਼ਰਵਰੀ 2019 ਬਨਾਮ ਆਸਟਰੇਲੀਆ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006/07–;ਚਲਦਾਮੁੰਬਈ
2008–2010ਡੈਕਨ ਚਾਰਜਰਜ਼ (ਟੀਮ ਨੰ. 45)
2011–ਚਲਦਾਮੁੰਬਈ ਇਨਡੀਅਨਜ਼ (ਟੀਮ ਨੰ. 45)
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਟਵੰਟੀ20 ਅੰ: ਪ: ਦ: ਕ੍ਰਿਕਟ
ਮੈਚ 27 209 94 314
ਦੌੜਾਂ ਬਣਾਈਆਂ 1585 8329 2331 8200
ਬੱਲੇਬਾਜ਼ੀ ਔਸਤ 39.62 48.70 32.37 32.15
100/50 3/10 24/42 4/16 06/55
ਸ੍ਰੇਸ਼ਠ ਸਕੋਰ 177 264 118 118
ਗੇਂਦਾਂ ਪਾਈਆਂ 334 593 68 628
ਵਿਕਟਾਂ 2 8 1 29
ਗੇਂਦਬਾਜ਼ੀ ਔਸਤ 101.00 64.37 113.0 28.17
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 1/26 2/27 1/22 4/6
ਕੈਚਾਂ/ਸਟੰਪ 25/– 74/– 35/– 126/–
ਸਰੋਤ: Cricinfo, 27 ਜੂਨ 2019

ਰੋਹਿਤ ਗੁਰੂਨਾਥ ਸ਼ਰਮਾ (ਤੇਲਗੂ: రోహిత్ శర్మ) (ਜਨਮ 30 ਅਪਰੈਲ 1987) ਇੱਕ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਇਹ ਸੱਜੇ-ਹੱਥ ਨਾਲ ਬੱਲੇਬਾਜ਼ੀ ਕਰਦਾ ਹੈ ਅਤੇ ਔਫ਼-ਬਰੇਕ ਗੇਂਦਬਾਜ਼ੀ ਕਰਦਾ ਹੈ। ਇਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇਨਡੀਅਨਜ਼ ਦਾ ਕਪਤਾਨ ਹੈ ਅਤੇ ਬਤੋਰ ਕਪਤਾਨ ਇਸਨੇ ਮੁੰਬਈ ਇੰਡੀਅਨ ਨੂੰ ਤਿੰਨ ਵਾਰ ਆਈ.ਪੀ.ਐਲ. ਦਾ ਖਿਤਾਬ ਜਿਤਾਇਆ ਹੈ। ਰੋਹਿਤ ਸ਼ਰਮਾ ਨੇ ਆਪਣਾ ਕੈਰੀਅਰ 20 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ। 13 ਨਵੰਬਰ 2014 ਨੂੰ ਕਲਕੱਤਾ ਦੇ ਇਡਨ ਗਾਰਡਨ ਵਿੱਚ ਖੇਡੇ ਗਏ ਮੈਚ ਵਿੱਚ ਰੋਹਿਤ ਸ਼ਰਮਾ ਨੇ ਅੰਤਰ-ਰਾਸ਼ਟਰੀ ਕ੍ਰਿਕਟ ਟੀਮ ਸ੍ਰੀ ਲੰਕਾ ਦੇ ਖ਼ਿਲਾਫ 264 ਦੋੜਾਂ ਬਣਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। ਅੰਤਰ-ਰਾਸ਼ਟਰੀ ਇੱਕ ਦਿਨਾ ਕ੍ਰਿਕਟ ਵਿੱਚ ਇੱਕ ਪਾਰੀ ਵਿੱਚ 250 ਦੋੜਾਂ ਤੋਂ ਵਧ ਬਣਾਉਣ ਵਾਲਾ ਪਹਿਲਾ ਖਿਡਾਰੀ ਰੋਹਿਤ ਸ਼ਰਮਾ ਹੈ।

ਖੇਡਣ ਦੀ ਸ਼ੈਲੀ

[ਸੋਧੋ]

ਸ਼ਰਮਾ ਇਕ ਹਮਲਾਵਰ ਬੱਲੇਬਾਜ਼ ਮੰਨਿਆ ਜਾਂਦਾ ਹੈ ਪਰ ਸ਼ੈਲੀ ਅਤੇ ਖੂਬਸੂਰਤੀ ਨਾਲ ਉਹ ਆਮ ਤੌਰ 'ਤੇ ਸੀਮਤ ਓਵਰਾਂ ਦੀ ਕ੍ਰਿਕਟ' ਚ ਸ਼ੁਰੂਆਤੀ ਬੱਲੇਬਾਜ਼ ਹੁੰਦਾ ਹੈ, ਪਰ ਉਸ ਨੇ ਆਪਣਾ ਜ਼ਿਆਦਾਤਰ ਟੈਸਟ ਕ੍ਰਿਕਟ ਮਿਡਲ-ਆਰਡਰ ਬੱਲੇਬਾਜ਼ ਵਜੋਂ ਖੇਡਿਆ ਹੈ। ਹਾਲਾਂਕਿ ਸ਼ਰਮਾ ਇਕ ਨਿਯਮਤ ਗੇਂਦਬਾਜ਼ ਨਹੀਂ ਹੈ, ਪਰ ਉਹ ਸਪਿਨ ਤੋਂ ਸੱਜੇ ਹੱਥ ਦੀ ਗੇਂਦਬਾਜ਼ੀ ਕਰ ਸਕਦਾ ਹੈ। ਉਹ ਆਮ ਤੌਰ 'ਤੇ ਖਿਸਕ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਇਹ ਉਸਦੀ ਖੇਡ ਦਾ ਇਕ ਹਿੱਸਾ ਹੈ ਜਿਸ' ਤੇ ਉਹ ਸੁਧਾਰ ਲਈ ਬਹੁਤ ਸਖਤ ਮਿਹਨਤ ਕਰਦਾ ਹੈ।

ਹਵਾਲੇ

[ਸੋਧੋ]
  1. "Virat as 'Cheeku', Dhoni as 'Mahi' - The fascinating story behind the nicknames of Indian cricketers". DNA India. Retrieved 3 August 2016.
  2. "Rohit Sharma - the 'brothaman' is feted on twitter". Cricbuzz. Retrieved 3 August 2016.