ਸਮੱਗਰੀ 'ਤੇ ਜਾਓ

ਫ੍ਰੇਡਰਿਕ ਬਰਗੀਅਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫ੍ਰੇਡਰਿਕ ਬਰਗੀਅਸ
ਜਨਮ(1884-10-11)11 ਅਕਤੂਬਰ 1884
ਬ੍ਰੋਕਲਾਅ ਜਰਮਨੀ
ਮੌਤ30 ਮਾਰਚ 1949(1949-03-30) (ਉਮਰ 64)
ਬੁਏਨੋਸ ਅਰਜਨਟੀਨਾ
ਰਾਸ਼ਟਰੀਅਤਾਜਰਮਨੀ
ਅਲਮਾ ਮਾਤਰਬ੍ਰੋਕਲਾਅ ਯੂਨੀਵਰਸਿਟੀ
ਲਿਪਜ਼ਿਗ ਯੂਨੀਵਰਸਿਟੀ
ਲਈ ਪ੍ਰਸਿੱਧਬਰਗੀਅਸ ਕਿਰਿਆ
ਪੁਰਸਕਾਰਨੋਬਲ ਪੁਰਸਕਾਰ ਰਸਾਇਣਕ ਵਿਗਿਆਨ (1931)
ਵਿਗਿਆਨਕ ਕਰੀਅਰ
ਖੇਤਰਰਸਾਇਣ ਵਿਗਿਆਨ
ਅਦਾਰੇਹਨੋਵਰ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਅਰਥਰ ਰੁਡੋਲਫ ਹੰਟਜ਼ਸਚ
ਹੋਰ ਅਕਾਦਮਿਕ ਸਲਾਹਕਾਰਰਿਚਰਡ ਅਬੇਗ

ਫ੍ਰੇਡਰਿਕ ਕਾਰਲ ਰੂਡੋਲਫ ਬਰਗੀਅਸ (11 ਅਕਤੂਬਰ 1884 – 30 ਮਾਰਚ 1949) ਜਰਮਨੀ ਦੇ ਪ੍ਰਸਿੱਧ ਰਸਾਇਣ ਵਿਗਿਆਨੀ ਸਨ। ਕੋਲੇ ਨੂੰ ਤੇਲ ਦੇ ਰੂਪ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਦੀ ਖੋਜ ਕਰਨ ਇਹ ਪ੍ਰਸਿਧ ਵਿਗਿਆਨੀ ਹੈ। ਇਹਨਾਂ ਨੇ ਲੱਕੜੀ ਨੂੰ ਚੀਨੀ ਦੇ ਰੂਪ ਵਿੱਚ ਬਦਲਣ ਦੀ ਪ੍ਰਕਿਰਿਆ ਬਾਰੇ ਵੀ ਮਹੱਤਵ ਪੁਰਨ ਖੋਜ ਕੀਤੀ ਇਸ ਖੋਜ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਵਿਗਿਆਨੀ ਕਾਰਲ ਬਾਸਕ ਨਾਲ ਮਿਲ ਕੇ ਉੱਚ ਦਬਾਅ ਉਦਯੋਗਿਕ ਤਕਨੀਕ ਦੀ ਖੋਜ ਤੇ ਵਿਕਾਸ ਕੀਤਾ ਅਤੇ ਉਹਨਾਂ ਨੂੰ ਇਸ ਖੋਜ ਲਈ ਸੰਨ 1937 ਵਿੱਚ ਕਾਰਲ ਬਾਸਕ ਦੇ ਨਾਲ ਸੰਯੁਕਤ ਰੂਪ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕਿਤਾ ਗਿਆ। ਸੰਨ 1963 ਵਿੱਚ ਇਹ ਵਿਗਿਆਨੀ ਇੱਕ ਹਾਦਸੇ ਦੌਰਾਨ ਇਸ ਸੰਸਾਰ ਨੂੰ ਅਲਵਿਦਾ ਆਖ ਗਏ।[1][2]

ਹਵਾਲੇ

[ਸੋਧੋ]
  1. "New Scientist", Vol. 104, No. 1426. 18 October 1984. ISSN 0262-4079.
  2. "After the Reich: The Brutal History of the Allied Occupation", Giles MacDonogh. Public Affairs, 2009. p. 294. ISBN 0-465-00338-9, ISBN 978-0-465-00338-9.