ਭਾਰਤੀ ਰਾਸ਼ਟਰਪਤੀ ਚੋਣਾਂ, 1952
ਦਿੱਖ
| |||||||
| |||||||
|
ਭਾਰਤੀ ਰਾਸ਼ਟਰਪਤੀ ਚੋਣਾਂ ਪਹਿਲੀ ਵਾਰ 2 ਮਈ, 1952 ਹੋਈਆ। ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਕਰਵਾਈਆ। ਅਜ਼ਾਦ ਉਮੀਦਵਾਰ ਡਾ ਰਾਜੇਂਦਰ ਪ੍ਰਸਾਦ ਨੇ ਆਪਣੇ ਵਿਰੋਧੀ ਸ਼੍ਰੀ ਕੇ. ਟੀ ਸਾਹ ਨੂੰ ਹਰਾਇਆ। ਜੇਤੂ ਉਮੀਦਵਾਰ ਨੂੰ 507,400 ਅਤੇ ਹਾਰੇ ਹੋਏ ਉਮੀਦਵਾਰ ਨੇ 92,827 ਪ੍ਰਾਪਤ ਕੀਤੀਆ[1][2][3][4] ।
ਨਤੀਜਾ
[ਸੋਧੋ]ਉਮੀਦਵਾਰ | ਵੋਟ ਦੀ ਕੀਮਤ |
---|---|
ਡਾ ਰਾਜੇਂਦਰ ਪ੍ਰਸਾਦ | 507,400 |
ਕੇ. ਟੀ. ਸ਼ਾਹ | 92,827 |
ਥਾਤੇ ਲਕਸ਼ਮਣ ਗਨੇਸ | 2,672 |
ਚੌਧਰੀ ਹਰੀ ਰਾਮ | 1,954 |
ਕ੍ਰਿਸ਼ਨ ਕੁਮਾਰ ਚੈਟਰਜ਼ੀ | 533 |
ਕੁਲ | 605,386 |
ਹਵਾਲੇ
[ਸੋਧੋ]- ↑ http://eci.gov.in/eci_main/miscellaneous_statistics/PresdElec/BriefNotes.pdf Election Commission of India
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-12-20. Retrieved 2016-11-08.
- ↑ http://www.dailyexcelsior.com/02june08/national.htm#1
- ↑ http://www.aol.in/news-story/the-indian-president-past-winners-and-losers/2007061905199019000001 AOL news (Past and present Presidential Results)