ਸਮੱਗਰੀ 'ਤੇ ਜਾਓ

ਅੰਮ੍ਰਿਤਸਰ (ਉੱਤਰੀ) ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅੰਮ੍ਰਿਤਸਰ (ਉੱਤਰੀ)
ਰਾਜ ਵਿਧਾਨ ਸਭਾ ਦਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਲੋਕ ਸਭਾ ਹਲਕਾਅੰਮ੍ਰਿਤਸਰ
ਕੁੱਲ ਵੋਟਰ2,02,095 (in 2022)
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਅੰਮ੍ਰਿਤਸਰ (ਉੱਤਰੀ) ਵਿਧਾਨ ਸਭਾ ਹਲਕਾ ਤੇ ਜ਼ਿਆਦਾ ਸਮਾਂ ਕਾਂਗਰਸ ਦੇ ਕਬਜ਼ੇ ਵਿੱਚ ਰਿਹਾ ਹੈ । 2017 ਵਿੱਚ ਕਾਂਗਰਸ ਇਸ ਹਲਕੇ ਤੇ ਮੁੜ ਕਾਬਜ਼ ਹੋਈ ਜਦ ਕਿ 2007 ਤੇ 2012 ਦੀਆਂ ਚੋਣਾਂ ਤੋਂ ਇਸ ਹਲਕੇ ’ਤੇ ਭਾਜਪਾ ਕਾਬਜ਼ ਸੀ। ਕਾਂਗਰਸ ਦੇ ਸ੍ਰੀ ਸੁਨੀਲ ਦੱਤੀ ਨੇ ਭਾਜਪਾ ਦੇ ਸੀ ਅਨਿੱਤ ਜੋਸ਼ੀ ਹਰਾ ਕੇ 2017;ਵਿੱਚ ਜਿੱਤ ਪ੍ਰਾਪਤ ਕੀਤੀ।ਸ੍ਰੀ ਜੋਸ਼ੀ ਨੇ 2007 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਜੁਗਲ ਕਿਸ਼ੋਰ ਸ਼ਰਮਾ ਨੂੰ ਹਰਾ ਕੇ ਚੋਣ ਜਿੱਤੀ ਸੀ। ਸ੍ਰੀ ਜੋਸ਼ੀ ਨੂੰ 33,397 ਅਤੇ ਸ੍ਰੀ ਸ਼ਰਮਾ ਨੂੰ 19,320 ਵੋਟਾਂ ਮਿਲੀਆਂ ਸਨ। 2012 ਦੀਆਂ ਚੋਣਾਂ ਵਿੱਚ ਸ੍ਰੀ ਜੋਸ਼ੀ ਦੂਜੀ ਵਾਰ 62,374 ਵੋਟਾਂ ਲੈ ਕੇ ਜੇਤੂ ਰਹੇ ਸਨ ਜਦਕਿ ਕਾਂਗਰਸ ਦੇ ਕਰਮਜੀਤ ਸਿੰਘ ਰਿੰਟੂ ਨੂੰ 45394 ਵੋਟਾਂ ਮਿਲੀਆਂ ਸਨ।[1]

ਵਿਧਾਨ ਸਭਾ ਦੇ ਮੈਂਬਰ

[ਸੋਧੋ]
ਸਾਲ ਮੈਂਬਰ ਫੋਟੋਆਂ ਪਾਰਟੀ
2017 ਸੁਨੀਲ ਦੁਤੀ ਇੰਡਿਅਨ ਨੈਸ਼ਨਲ ਕਾਂਗਰਸ
2022 ਕੁਨਵਰ ਵਿਜੈ ਪਰਤਾਪ ਸਿੰਘ ਆਮ ਆਦਮੀ ਪਾਰਟੀ

ਵਿਧਾਇਕ ਸੂਚੀ

[ਸੋਧੋ]
ਸਾਲ ਮੈਂਬਰ ਪਾਰਟੀ
2022 ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ
2017 ਸੁਨੀਲ ਦੱਤੀ ਭਾਰਤੀ ਰਾਸ਼ਟਰੀ ਕਾਂਗਰਸ
2012 ਅਨਿਲ ਜੋਸ਼ੀ ਭਾਰਤੀ ਜਨਤਾ ਪਾਰਟੀ
2007 ਅਨਿਲ ਜੋਸ਼ੀ ਭਾਰਤੀ ਜਨਤਾ ਪਾਰਟੀ
2002 ਜੁਗਲ ਕਿਸ਼ੋਰ ਸ਼ਰਮਾ ਭਾਰਤੀ ਰਾਸ਼ਟਰੀ ਕਾਂਗਰਸ

ਨਤੀਜਾ

[ਸੋਧੋ]
ਸਾਲ ਹਲਕਾ ਨੰ ਜੇਤੂ ਉਮੀਦਵਾਰ ਪਾਰਟੀ ਦਾ ਨਾਮ ਵੋਟਾਂ ਹਾਰਿਆ ਉਮੀਦਵਾਰ ਪਾਰਟੀ ਵੋਟਾਂ
1951 89 ਸੱਤਿਆ ਪਾਲ ਇੰਡੀਅਨ ਨੈਸ਼ਨਲ ਕਾਂਗਰਸ 11129 ਜੋਗਿੰਦਰ ਸਿੰਘ ਅਜ਼ਾਦ 4043
1952 89 ਚੰਦਨ ਲਾਲ ਇੰਡੀਅਨ ਨੈਸ਼ਨਲ ਕਾਂਗਰਸ 9503 ਬਾਲਰਾਮ ਦਾਸ ਭਾਰਤੀ ਜਨਤਾ ਪਾਰਟੀ 8799
1977 16 ਹਰਬੰਸ ਲਾਲ ਖੰਨਾ ਭਾਰਤੀ ਜਨਤਾ ਪਾਰਟੀ 28306 ਪਰਤਾਪ ਚੰਦ ਭੰਡਾਰੀ ਇੰਡੀਅਨ ਨੈਸ਼ਨਲ ਕਾਂਗਰਸ 23536
1980 16 ਬ੍ਰਿਜ਼ ਭੂਸ਼ਨ ਮਹਿਰਾ ਇੰਡੀਅਨ ਨੈਸ਼ਨਲ ਕਾਂਗਰਸ 26965 ਹਰਬੰਸ ਲਾਲ ਖੰਨਾ ਭਾਰਤੀ ਜਨਤਾ ਪਾਰਟੀ 17845
1985 16 ਬ੍ਰਿਜ਼ ਭੂਸ਼ਨ ਮਹਿਰਾ ਇੰਡੀਅਨ ਨੈਸ਼ਨਲ ਕਾਂਗਰਸ 25354 ਸੱਤਪਾਲ ਮਹਾਜਨ ਭਾਰਤੀ ਜਨਤਾ ਪਾਰਟੀ 11765
1992 16 ਫਰਾਕ ਚੰਦ ਇੰਡੀਅਨ ਨੈਸ਼ਨਲ ਕਾਂਗਰਸ 20412 ਸੱਤਪਾਲ ਮਹਾਜਨ ਭਾਰਤੀ ਜਨਤਾ ਪਾਰਟੀ 15949
1997 16 ਬਲਦੇਵ ਰਾਜ ਚਾਵਲਾ ਭਾਰਤੀ ਜਨਤਾ ਪਾਰਟੀ 35661 ਫਕੀਰ ਚੰਦ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ 18929
2002 16 ਜੁਗਲ ਕਿਸ਼ੋਰ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ 31024 ਬਲਦੇਵ ਰਾਜ ਚਾਵਲਾ ਭਾਰਤੀ ਜਨਤਾ ਪਾਰਟੀ 16268
2007 15 ਅਨਿਲ ਜੋਸ਼ੀ ਭਾਰਤੀ ਜਨਤਾ ਪਾਰਟੀ 33397 ਜੁਗਲ ਕਿਸ਼ੋਰ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ 19302
2012 15 ਅਨਿਲ ਜੋਸ਼ੀ ਭਾਰਤੀ ਜਨਤਾ ਪਾਰਟੀ 62374 ਕਰਮਜੀਤ ਸਿੰਘ ਰਿੰਕੂ ਇੰਡੀਅਨ ਨੈਸ਼ਨਲ ਕਾਂਗਰਸ 45394
2017 15 ਸੁਨੀਲ ਦੱਤੀ ਇੰਡੀਅਨ ਨੈਸ਼ਨਲ ਕਾਂਗਰਸ 59212 ਅਨਿਲ ਜੋਸ਼ੀ ਭਾਰਤੀ ਜਨਤਾ ਪਾਰਟੀ 44976

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2017-01-28. Retrieved 2017-01-22. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

[ਸੋਧੋ]