ਆਰਮੇਨਿਆ ਪੰਜਾਬੀ ਵਿਕੀ ਸਾਂਝ 2019

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਕੀਮੇਨੀਆ ਸਟਾਕਹੋਮ 2019 ਦੌਰਾਨ, ਅਰਮੀਨੀਆ ਤੋਂ ਤਾਮਾਰਾ ਗਰੈਗੂਰੀਅਨ ਅਤੇ ਭਾਰਤ ਤੋਂ ਮਾਨਵਪ੍ਰੀਤ ਕੌਰ, ਦੋਵੇਂ ਆਪਣੇ ਆਪਣੇ ਇਲਾਕਿਆਂ ਵਿੱਚ ਵਿਦਿਅਕ ਪ੍ਰੋਗਰਾਮ ਕਲਾ ਰਹੇ ਸਨ ਅਤੇ ਆਪਣੇ ਵਿਦਿਆਰਥੀਆਂ ਨਾਲ ਇੱਕ ਸਾਂਝੇ ਰੂਪ ਵਿੱਚ ਸ਼ੁਰੂਆਤ ਕਰਨ ਅਤੇ ਭਾਰਤੀ ਅਤੇ ਅਰਮੀਨੀਆਈ ਵਿਸ਼ਿਆਂ ਬਾਰੇ ਲੇਖ ਲਿਖਣ ਦਾ ਫੈਸਲਾ ਕੀਤਾ। ਇਹ ਦੋਵਾਂ ਪਾਸਿਆਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਦੋਨੋਂ ਦੇਸ਼ਾਂ ਅਤੇ ਉਨ੍ਹਾਂ ਦੇ ਰਿਵਾਜਾਂ ਬਾਰੇ ਵਧੇਰੇ ਗਿਆਨ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ। ਇਹ ਪ੍ਰੋਗਰਾਮ ਦੋਨੋਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਇੱਕ ਦੂਜੇ ਦੇ ਸਭਿਆਚਾਰ ਬਾਰੇ ਸਮਝਣ ਦਾ ਮੌਕਾ ਦੇਵੇਗਾ। ਪੰਜਾਬੀ ਭਾਈਚਾਰੇ ਤੋਂ ਜਗਸੀਰ ਸਿੰਘ ਸੀਬਾ ਸਕੂਲ ਲਹਿਰਾਗਗਾ ਵਿਖੇ ਵਿਦਿਆਰਥੀਆਂ ਨਾਲ ਵਿਕੀ ਸਿੱਖਿਆ ਪ੍ਰੋਗਰਾਮ 'ਤੇ ਕੰਮ ਕਰ ਰਹੇ ਹਨ ਅਤੇ ਸਾਡੇ ਵੱਲੋਂ ਇਹ ਪ੍ਰੋਗਰਾਮ ਸੀਬਾ ਸਕੂਲ ਦੇ ਵਿਦਿਆਰਥੀਆਂ ਨਾਲ ਨਾਲ ਚਲਾਇਆ ਜਾਵੇਗਾ। ਹੇਠ ਲਿਖੇ ਲੇਖ ਸੀਬਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਹਨ।

Sr No. Article Link Created/Expanded by
Cities
1 Goris ਗੋਰਿਸ User:‎Upinderuppalpci100
2 Artik ਆਰਟਿਕ User:Khushi 1501
Food
1 Harissa ਹਰੀਸ User:‎Upinderuppalpci100
2 kibbeh ਕਿਬ੍ਹਾ User:‎Gurjot singh22
3 orzo ਓਰਜੋ User:Devil855
4 Basturma ਪਾਸਟਿਰਮਾ User:Raman Benipal1
5 Baklava ਬਕਲਾਵਾ User:Manpreet kaur85
6 Eetch ਇਚ User:Khushi 1501
7 Khorovats ਖੋਰੋਵਾਤਸ User:‎Gurmehak Sidhu123
8 Lahmacun ਲਹਮਾਕੂਨ User:Devil855
9 Tabbouleh ਟੈਬੁਲੇਹ User:‎Saroye Saab001
Movies
1 Sunrise over Lake ਸਨਰਾਇਜ਼ ਓਵਰ ਲੇਕ ਵੈਨ User:Tarnjot Singh23
2 Joan and the Voices ਜੋਨ ਐਂਡ ਦਾ ਵੌਇਸਸ User:Tarnjot Singh23
3 If Only Everyone ਇਫ ਓਨਲੀ ਐਵਰੀਵਨ User:Pankaj kumar001
4 Ararat ਅਰਾਰਤ (ਫਿਲਮ) User:Manpreet0909
5 Symphony of Silence ਸਿਮਫਨੀ ਆਫ਼ ਸਾਇਲੈਂਸ User:Tarnjot Singh23
6 Stone, Time, Touch ਸਟੋਨ, ਟਾਈਮ, ਟੱਚ User:Pankaj kumar001
7 A Story of People in War and Peace ਏ ਸਟੋਰੀ ਆਫ਼ ਪੀਪਲ ਇਨ ਵਾਰ ਐਂਡ ਪੀਸ User:Pankaj kumar001
8 The Last Spring ਪਰਾਜਨੋਵ: ਦੀ ਲਾਸਟ ਸਪਰਿੰਗ User:Tarnjot Singh23
9 Bonded Parallels ਬੋਂਡਡ ਪੈਰੇਲੇਲਸ User:Manpreet0909
ATTIRE
1 Arkhalig ਅਰਖਾਲਿਗ User:‎Gurmehak Sidhu123
2 Papakha ਪਪਾਖਾ User:Akash-Chahal047
3 Chokha ਚੋਖਾ User:Devil855
Actors
1 Simon Abkarian ਸਾਈਮਨ ਅਬਕਾਰਿਅਨ User:Raman Benipal1
2 Val Averi ਵਾਲ ਅਵੇਰੀ User:Manpreet kaur85
3 Eric Bogosian ਏਰਿਕ ਬੋਗੋਸੀਅਨ User:‎Gurjot singh22
4 Aracy Balabanian ਅਰਸੀ ਬਾਲੇਬੀਅਨ User:Tarnjot Singh23
5 Richard Bakalyan ਰਿਚਰਡ ਬਕਾਲੀਅਨ User:Amanpreet1234
6 Stephanie (singer) ਸਟੈਫਨੀ (ਗਾਇਕ) User:‎Gurmehak Sidhu123
7 Angela Sarafyan ਐਂਜੇਲਾ ਸਰਾਫਯਾਨ User:Manpreet kaur85
8 Ani Lupe ਐਨੀ ਲਿਊਪ User:Amanpreet1234