ਡਾਰਵਿਨ, ਉੱਤਰੀ ਰਾਜਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾਰਵਿਨ
Darwin

ਉੱਤਰੀ ਰਾਜਖੇਤਰ
City landscape of Darwin, Northern Territory.jpg
ਵੈਸਟ ਲੇਨ ਕਾਰਪਾਰਕ ਤੋਂ ਦ੍ਰਿਸ਼
ਡਾਰਵਿਨ, ਉੱਤਰੀ ਰਾਜਖੇਤਰ is located in Earth
ਡਾਰਵਿਨ, ਉੱਤਰੀ ਰਾਜਖੇਤਰ
ਡਾਰਵਿਨ, ਉੱਤਰੀ ਰਾਜਖੇਤਰ (Earth)
ਗੁਣਕ12°27′0″S 130°50′0″E / 12.45000°S 130.83333°E / -12.45000; 130.83333
ਅਬਾਦੀ1,29,062 (2011)[1] (16ਵਾਂ)
 • ਸੰਘਣਾਪਣ926/ਕਿ.ਮੀ. (2,398.3/ਵਰਗ ਮੀਲ) (2008)[2]
ਸਥਾਪਤ1869
ਖੇਤਰਫਲ112.01 ਕਿ.ਮੀ. (43.2 ਵਰਗ ਮੀਲ)
ਸਮਾਂ ਜੋਨਆਸਟਰੇਲੀਆਈ ਵਕਤ (UTC+9:30)
ਮੇਅਰਕੈਟਰੀਨਾ ਫ਼ੌਂਗ ਲਿਮ
ਸਥਿਤੀ
LGA(s)ਡਾਰਵਿਨ, ਪਾਮਰਸਟਨ, ਲਿਚਫ਼ੀਲਡ
ਕਾਊਂਟੀਪਾਮਰਸਟਨ ਕਾਊਂਟੀ
ਰਾਜ ਚੋਣ-ਮੰਡਲਪੋਰਟ ਡਾਰਵਿਨ (ਅਤੇ 14 ਹੋਰ)
ਸੰਘੀ ਵਿਭਾਗਸੋਲੋਮਨ
ਔਸਤ ਵੱਧ-ਤੋਂ-ਵੱਧ ਤਾਪਮਾਨ ਔਸਤ ਘੱਟ-ਤੋਂ-ਘੱਟ ਤਾਪਮਾਨ ਸਲਾਨਾ ਵਰਖਾ
32.0 °C
90 °F
23.2 °C
74 °F
1,731.6 mm
68.2 in

ਡਾਰਵਿਨ /ˈdɑrwɨn/[3] ਉੱਤਰੀ ਰਾਜਖੇਤਰ, ਆਸਟਰੇਲੀਆ ਦੀ ਰਾਜਧਾਨੀ ਹੈ। ਇਹ ਤਿਮੋਰ ਸਾਗਰ ਉੱਤੇ ਵਸਿਆ ਹੋਇਆ ਸ਼ਹਿਰ ਹੈ ਅਤੇ ਬਹੁਤ ਵਿਰਲੀ ਅਬਾਦੀ ਵਾਲੇ ਉੱਤਰੀ ਰਾਜਖੇਤਰ ਵਿਚਲੇ ਦੋ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਹੈ। ਇਹਦੀ ਅਬਾਦੀ 129,062 ਹੈ। ਇਹ ਸਾਰੀਆਂ ਆਸਟਰੇਲੀਆਈ ਰਾਜਧਾਨੀਆਂ ਵਿੱਚੋਂ ਸਭ ਤੋਂ ਛੋਟੀ ਅਤੇ ਉੱਤਰੀ ਰਾਜਧਾਨੀ ਹੈ।

ਹਵਾਲੇ[ਸੋਧੋ]