ਕੋਠਾ ਗੁਰੂ ਦਾ ਮੇਲਾ
Jump to navigation
Jump to search
ਇਤਿਹਾਸਕ ਪਿੰਡ ਕੋਠਾ ਗੁਰੂ ਦਾ ਸਾਲਾਨਾ ਮੇਲਾ ਇਸ ਵਾਰ 25 ਤੋਂ 29 ਮਾਰਚ ਨੂੰ ਲੱਗਦਾ ਹੈ। ਮੇਲੇ ਦੇ ਪ੍ਰਬੰਧਕ ਸੰਤ ਹਰੀ ਦਾਸ ਅਤੇ ਬਾਬਾ ਗੰਗਾ ਰਾਮ ਨੇ ਦੱਸਿਆ ਕਿ ਬਾਬਾ ਰਘਬੀਰ ਦਾਸ ਦੀ ਯਾਦ ਵਿੱਚ ਲੱਗਣ ਵਾਲੇ ਇਸ ਮੇਲੇ ਦੌਰਾਨ ਕਵੀਸ਼ਰੀ ਅਤੇ ਢਾਡੀ ਜਥੇ ਇਤਿਹਾਸ ਪੇਸ਼ ਕਰਦੇ ਹਨ। ਪਹਿਲੇ ਚਾਰ ਦਿਨ ਪੁਰਸ਼ਾਂ ਅਤੇ ਅਖੀਰਲੇ ਦਿਨ ਸਿਰਫ ਇਸਤਰੀਆਂ ਦਾ ਮੇਲਾ ਲੱਗੇਗਾ। ਇਹ ਮੇਲਾ ਸੰਤ ਰਘਵੀਰ ਦਾਸ ਦੀ ਯਾਦ ਵਿੱਚ ਪਿਛਲੇ ਲਗਪਗ 250 ਸਾਲਾਂ ਤੋਂ ਮੇਲਾ ਲੱਗਦਾ ਆ ਰਿਹਾ ਹੈ। ਬਾਬਾ ਕੌਲ ਸਾਹਿਬ ਵੱਲੋਂ ਪਿੰਡ ਵਿੱਚ ਲਾਇਆ ਬਣ ਦਾ ਬ੍ਰਿਖ ਅਤੇ ਸੋਢੀਆਂ ਦੀ ਹਵੇਲੀ ਇੱਥੋਂ ਦੀਆਂ ਪੁਰਾਤਨ ਨਿਸ਼ਾਨੀਆਂ ਹਨ।[1]