ਡਾ. ਰਾਜੇਂਦਰ ਪ੍ਰਸਾਦ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਛੋ added Category:ਭਾਰਤ ਦੇ ਰਾਸ਼ਟਰਪਤੀ using HotCat |
Charan Gill (ਗੱਲ-ਬਾਤ | ਯੋਗਦਾਨ) ਛੋ added Category:ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ using HotCat |
||
ਲਾਈਨ 29: | ਲਾਈਨ 29: | ||
[[ਸ਼੍ਰੇਣੀ:ਸਰਕਾਰੀ ਆਹੁਦੇ]] |
[[ਸ਼੍ਰੇਣੀ:ਸਰਕਾਰੀ ਆਹੁਦੇ]] |
||
[[ਸ਼੍ਰੇਣੀ:ਭਾਰਤ ਦੇ ਰਾਸ਼ਟਰਪਤੀ]] |
[[ਸ਼੍ਰੇਣੀ:ਭਾਰਤ ਦੇ ਰਾਸ਼ਟਰਪਤੀ]] |
||
[[ਸ਼੍ਰੇਣੀ:ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ]] |
09:39, 22 ਅਪਰੈਲ 2014 ਦਾ ਦੁਹਰਾਅ
ਡਾ ਰਾਜਿਂਦਰ ਪ੍ਰਸਾਦ | |
---|---|
1st ਭਾਰਤ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 26 ਜਨਵਰੀ 1950 – 13 ਮਈ 1962 | |
ਪ੍ਰਧਾਨ ਮੰਤਰੀ | ਜਵਾਹਰ ਲਾਲ ਨਹਿਰੂ |
ਉਪ ਰਾਸ਼ਟਰਪਤੀ | ਸਰਵੇਪੱਲੀ ਰਾਧਾਕ੍ਰਿਸ਼ਣਨ |
ਤੋਂ ਪਹਿਲਾਂ | Position Established |
ਤੋਂ ਬਾਅਦ | ਸਰਵੇਪੱਲੀ ਰਾਧਾਕ੍ਰਿਸ਼ਣਨ |
ਨਿੱਜੀ ਜਾਣਕਾਰੀ | |
ਜਨਮ | 3 ਦਸੰਬਰ 1884 ਜ਼ੇਰਾਦੇਈ, ਸਿਵਾਨ ਜਿਲ੍ਹੇ ਬਿਹਾਰ ਭਾਰਤ |
ਮੌਤ | 28 ਫਰਵਰੀ 1963( ਉਮਰ 78) ਪਟਨਾ, ਬਿਹਾਰ, ਭਾਰਤ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਗਰਸ |
ਜੀਵਨ ਸਾਥੀ | ਰਾਜਵੰਸ਼ੀ ਦੇਵੀ |
ਅਲਮਾ ਮਾਤਰ | ਕੋਲਕਾਤਾ ਯੂਨੀਵਰਸਿਟੀ |
ਡਾ ਰਾਜਿਂਦਰ ਪ੍ਰਸਾਦ (English:Rajendra Prasad)(3 ਦਸੰਬਰ 1884-28 ਫਰਵਰੀ 1963) ਇੱਕ ਭਾਰਤੀ ਰਾਜਨੀਤੀਕ ਸਨ ਜੋ ਅਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ। ਉਹ ਇਕੱਲੇ ਅਜਿਹੇ ਸਨ ਜੋ ਦੋ ਵਾਰੀ ਭਾਰਤ ਦੇ ਰਾਸ਼ਟਰਪਤੀ ਬਣੇ। ਉਹਨਾਂ ਨੂੰ ਭਾਰਤੀ ਗਣਤੰਤਰ ਦਾ ਨਿਰਮਾਤਾ ਕਿਹਾ ਜਾਂਦਾ ਹੈ।
ਜਨਮ
ਡਾ ਰਾਜਿਂਦਰ ਪ੍ਰਸਾਦ ਦਾ ਜਨਮ ਬਿਹਾਰ ਦੇ ਸਿਵਾਨ ਜਿਲ੍ਹੇ ਦੇ ਜ਼ੇਰਾਦੇਈ ਵਿੱਚ ਹੋਇਆ। ਉਹਨਾਂ ਦੇ ਪਿਤਾ ਸ਼੍ਰੀ ਮਹਾਦੇਵ ਸਹਾਏ ਜੋ ਕਿ ਪਰਸੀਅਨ ਅਤੇ ਸੰਸਕ੍ਰਿਤ ਭਾਸ਼ਾ ਦੇ ਮਾਹਰ ਸਨ। ਉਹਨਾਂ ਦੇ ਮਾਤਾ ਸ਼੍ਰੀਮਤੀ ਕਮਲੇਸ਼ਵਰੀ ਦੇਵੀ ਇੱਕ ਧਾਰਮਿਕ ਔਰਤ ਸਨ ਜੋ ਕਿ ਡਾਕਟਰ ਸਾਹਿਬ ਨੂੰ ਰਮਾਇਣ ਦੀਆ ਧਾਰਮਿਕ ਕਹਾਣੀਆ ਸੁਣਾਉਂਦੀ ਸੀ।