ਨੀਲਮ ਸੰਜੀਵ ਰੈਡੀ
(ਨੀਲਮ ਸੰਜੀਵਾ ਰੈਡੀ ਤੋਂ ਰੀਡਿਰੈਕਟ)
Jump to navigation
Jump to search
ਨੀਲਮ ਸੰਜੀਵ ਰੈਡੀ (Telugu: నీలం సంజీవరెడ్డి) pronunciation (ਮਦਦ·ਜਾਣੋ) (27 ਅਕਤੂਬਰ 1920 - 1 ਜੂਨ 1996) ਭਾਰਤ ਦੇ ਛੇਵਾਂ ਰਾਸ਼ਟਰਪਤੀ ਸੀ। ਉਸ ਦਾ ਕਾਰਜਕਾਲ 25 ਜੁਲਾਈ 1977 ਤੋਂ 25 ਜੁਲਾਈ 1982 ਤੱਕ ਰਿਹਾ। ਉਹ ਦੋ-ਵਾਰ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ, ਦੋ-ਵਾਰ ਲੋਕ ਸਭਾ ਸਪੀਕਰ ਅਤੇ ਇੱਕ ਵਾਰ ਕੇਂਦਰੀ ਮੰਤਰੀ ਵੀ ਰਿਹਾ। ਨਿਰਵਿਰੋਧ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਜਾਣ ਵਾਲਾ ਉਹ ਪਹਿਲਾ ਵਿਅਕਤੀ ਹੈ।[1]
ਹਵਾਲੇ[ਸੋਧੋ]
- ↑ "Sanjiva Reddy only President elected unopposed". The Hindu.