"ਰਾਜਸਥਾਨੀ ਭਾਸ਼ਾ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਛੋ
ਕੋਈ ਸੋਧ ਸਾਰ ਨਹੀਂ
ਛੋ
}}
'''ਰਾਜਸਥਾਨੀ ਭਾਸ਼ਾ''' (राजस्थानी) ਰਾਜਸਥਾਨ ਪ੍ਰਦੇਸ਼ ਦੀ ਮੁੱਖ ਭਾਸ਼ਾ ਹੈ। ਇਸਦੀਆਂ ਮੁੱਖ ਬੋਲੀਆਂ ਹਨ ਮਾਰਵਾੜੀ ਅਤੇ ਮੇਵਾੜੀ। ਰਾਜਸਥਾਨੀ ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਭਾਰਤ ਨਾਲ ਲੱਗਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਜੋਧਪੁਰ ਅਤੇ ਉਦੈਪੁਰ ਯੂਨੀਵਰਸਿਟੀਆਂ ਵਿੱਚ ਰਾਜਸਥਾਨੀ ਸਿੱਖਣ ਦੀ ਵਿਵਸਥਾ ਹੈ। ਇਸਨੂੰ ਵਰਤਮਾਨ ਸਮੇਂ ਵਿੱਚ [[ਦੇਵਨਾਗਰੀ ਲਿਪੀ]] ਵਿੱਚ ਲਿਖਿਆ ਜਾਂਦਾ ਹੈ।
 
==ਹਵਾਲੇ==
{{ਹਵਾਲੇ}}
{{ਭਾਰਤੀ ਭਾਸ਼ਾਵਾਂ}}
 
 
[[ਸ਼੍ਰੇਣੀ:ਭਾਸ਼ਾਵਾਂ]]
[[ਸ਼੍ਰੇਣੀ:ਭਾਰਤ ਦੀਆਂ ਭਾਸ਼ਾਵਾਂ]]

ਨੇਵੀਗੇਸ਼ਨ ਮੇਨੂ