ਗਬਾਨ
ਦਿੱਖ
ਗਬਾਨੀ ਗਣਰਾਜ République Gabonaise (ਫ਼ਰਾਂਸੀਸੀ) | |||||
---|---|---|---|---|---|
| |||||
ਮਾਟੋ: "Union, Travail, Justice" (ਫ਼ਰਾਂਸੀਸੀ) "ਏਕਤਾ, ਕਿਰਤ, ਨਿਆਂ" | |||||
ਐਨਥਮ: La Concorde ਸਮਝੌਤਾ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਲਿਬਰਵਿਲ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ | ||||
ਸਥਾਨਕ ਭਾਸ਼ਾਵਾਂ |
| ||||
ਨਸਲੀ ਸਮੂਹ (2000) |
| ||||
ਵਸਨੀਕੀ ਨਾਮ |
| ||||
ਸਰਕਾਰ | ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਅਲੀ ਬੋਂਗੋ ਓਂਦਿੰਬਾ | ||||
• ਪ੍ਰਧਾਨ ਮੰਤਰੀ | ਰੇਮੰਡ ਨਦੌਂਗ ਸੀਮਾ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਰਾਸ਼ਟਰੀ ਸਭਾ | |||||
ਸੁਤੰਤਰਤਾ | |||||
• ਫ਼ਰਾਂਸ ਤੋਂ | 17 ਅਗਸਤ 1960 | ||||
ਖੇਤਰ | |||||
• ਕੁੱਲ | 267,667 km2 (103,347 sq mi) (76ਵਾਂ) | ||||
• ਜਲ (%) | 3.76% | ||||
ਆਬਾਦੀ | |||||
• 2009 ਅਨੁਮਾਨ | 1,475,000[1] (150ਵਾਂ) | ||||
• ਘਣਤਾ | 5.5/km2 (14.2/sq mi) (216ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $24.571 ਬਿਲੀਅਨ[2] | ||||
• ਪ੍ਰਤੀ ਵਿਅਕਤੀ | $16,183[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $16.176 ਬਿਲੀਅਨ[2] | ||||
• ਪ੍ਰਤੀ ਵਿਅਕਤੀ | $10,653[2] | ||||
ਐੱਚਡੀਆਈ (2010) | 0.648[3] Error: Invalid HDI value · 93ਵਾਂ | ||||
ਮੁਦਰਾ | ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF) | ||||
ਸਮਾਂ ਖੇਤਰ | UTC+1 (ਪੱਛਮੀ ਅਫ਼ਰੀਕੀ ਸਮਾਂ) | ||||
• ਗਰਮੀਆਂ (DST) | UTC+1 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 241 | ||||
ਇੰਟਰਨੈੱਟ ਟੀਐਲਡੀ | .ga |
ਗਬਾਨ (ਫ਼ਰਾਂਸੀਸੀ: ਗਾਬੋਂ), ਅਧਿਕਾਰਕ ਤੌਰ ਉੱਤੇ ਗਬਾਨੀ ਗਣਰਾਜ (ਫ਼ਰਾਂਸੀਸੀ: République Gabonaise) ਮੱਧ ਅਫ਼ਰੀਕਾ ਦੇ ਪੱਛਮੀ ਤਟ ਉੱਤੇ ਸਥਿਤ ਇੱਕ ਖ਼ੁਦਮੁਖਤਿਆਰ ਦੇਸ਼ ਹੈ ਜੋ ਭੂ-ਮੱਧ ਰੇਖਾ ਉੱਤੇ ਪੈਂਦਾ ਹੈ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਭੂ-ਮੱਧ ਰੇਖਾਈ ਗਿਨੀ, ਉੱਤਰ ਵੱਲ ਕੈਮਰੂਨ, ਪੂਰਬ ਅਤੇ ਦੱਖਣ ਵੱਲ ਕਾਂਗੋ ਗਣਰਾਜ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਦੀ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 270,000 ਵਰਗ ਕਿ.ਮੀ. ਹੈ ਅਤੇ ਅਬਾਦੀ 15 ਲੱਖ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਲਿਬਰਵਿਲ ਹੈ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |