ਸਮੱਗਰੀ 'ਤੇ ਜਾਓ

ਗਬਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਾਬੋਨ ਤੋਂ ਮੋੜਿਆ ਗਿਆ)
ਗਬਾਨੀ ਗਣਰਾਜ
République Gabonaise (ਫ਼ਰਾਂਸੀਸੀ)
Flag of ਗਬਾਨ
Coat of arms of ਗਬਾਨ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Union, Travail, Justice" (ਫ਼ਰਾਂਸੀਸੀ)
"ਏਕਤਾ, ਕਿਰਤ, ਨਿਆਂ"
ਐਨਥਮ: La Concorde
ਸਮਝੌਤਾ
Location of ਗਬਾਨ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਲਿਬਰਵਿਲ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਸਥਾਨਕ ਭਾਸ਼ਾਵਾਂ
  • ਫ਼ਾਂਗ
  • ਮਯੇਨੇ
ਨਸਲੀ ਸਮੂਹ
(2000)
  • 28.6% ਫ਼ਾਂਗ
  • 10.2% ਪੂਨੂ
  • 8.9% ਨਜ਼ੇਬੀ
  • 6.7% ਫ਼ਰਾਂਸੀਸੀ
  • 4.1% ਮਪੋਂਗਵੇ
  • 154,000 ਹੋਰa
ਵਸਨੀਕੀ ਨਾਮ
  • ਗਬਾਨੀ
  • ਗਬੋਨੀ
ਸਰਕਾਰਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਅਲੀ ਬੋਂਗੋ ਓਂਦਿੰਬਾ
• ਪ੍ਰਧਾਨ ਮੰਤਰੀ
ਰੇਮੰਡ ਨਦੌਂਗ ਸੀਮਾ
ਵਿਧਾਨਪਾਲਿਕਾਸੰਸਦ
ਸੈਨੇਟ
ਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
17 ਅਗਸਤ 1960
ਖੇਤਰ
• ਕੁੱਲ
267,667 km2 (103,347 sq mi) (76ਵਾਂ)
• ਜਲ (%)
3.76%
ਆਬਾਦੀ
• 2009 ਅਨੁਮਾਨ
1,475,000[1] (150ਵਾਂ)
• ਘਣਤਾ
5.5/km2 (14.2/sq mi) (216ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$24.571 ਬਿਲੀਅਨ[2]
• ਪ੍ਰਤੀ ਵਿਅਕਤੀ
$16,183[2]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$16.176 ਬਿਲੀਅਨ[2]
• ਪ੍ਰਤੀ ਵਿਅਕਤੀ
$10,653[2]
ਐੱਚਡੀਆਈ (2010)Increase 0.648[3]
Error: Invalid HDI value · 93ਵਾਂ
ਮੁਦਰਾਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF)
ਸਮਾਂ ਖੇਤਰUTC+1 (ਪੱਛਮੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+1 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ241
ਇੰਟਰਨੈੱਟ ਟੀਐਲਡੀ.ga

ਗਬਾਨ (ਫ਼ਰਾਂਸੀਸੀ: ਗਾਬੋਂ), ਅਧਿਕਾਰਕ ਤੌਰ ਉੱਤੇ ਗਬਾਨੀ ਗਣਰਾਜ (Lua error in package.lua at line 80: module 'Module:Lang/data/iana scripts' not found.) ਮੱਧ ਅਫ਼ਰੀਕਾ ਦੇ ਪੱਛਮੀ ਤਟ ਉੱਤੇ ਸਥਿਤ ਇੱਕ ਖ਼ੁਦਮੁਖਤਿਆਰ ਦੇਸ਼ ਹੈ ਜੋ ਭੂ-ਮੱਧ ਰੇਖਾ ਉੱਤੇ ਪੈਂਦਾ ਹੈ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਭੂ-ਮੱਧ ਰੇਖਾਈ ਗਿਨੀ, ਉੱਤਰ ਵੱਲ ਕੈਮਰੂਨ, ਪੂਰਬ ਅਤੇ ਦੱਖਣ ਵੱਲ ਕਾਂਗੋ ਗਣਰਾਜ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਦੀ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 270,000 ਵਰਗ ਕਿ.ਮੀ. ਹੈ ਅਤੇ ਅਬਾਦੀ 15 ਲੱਖ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਲਿਬਰਵਿਲ ਹੈ।

ਇਹ ਰਸਮ ਗੜ੍ਹ ਦੀ ਰਾਜਕੁਮਾਰੀ ਨੂੰ ਸ਼ਿੰਗਾਰਣ ਲਈ ਹੈ ਤਾਂ ਜੋ ਇਸ ਦੇ ਚੇਲਿਆਂ ਉੱਤੇ ਕਿਰਪਾ ਦੀ ਇਹ ਆਖਰੀ ਮਿਹਰਬਾਨੀ ਹੋਵੇ।

ਹਵਾਲੇ

[ਸੋਧੋ]
  1. Department of Economic and Social Affairs Population Division (2009). "World Population Prospects, Table A.1" (PDF). 2008 revision. United Nations. Retrieved 2009-03-12. {{cite journal}}: Cite journal requires |journal= (help)
  2. 2.0 2.1 2.2 2.3 "Gabon". International Monetary Fund. Retrieved 2012-04-18.
  3. "Human Development Report 2010" (PDF). United Nations. 2010. Archived from the original (PDF) on 21 ਨਵੰਬਰ 2010. Retrieved 5 November 2010. {{cite web}}: Unknown parameter |dead-url= ignored (|url-status= suggested) (help)